ਬੱਚਿਆਂ ਵਲੋਂ ਤਿਆਰ ਕੀਤਾ ਗਿਆ  ਮੈਗਜੀਨ  ” ਹੰਸਤੀ ਦੁਨੀਆ ‘ ਰਿਲੀਜ਼

ਹੁਸ਼ਿਆਰਪੁਰ/ਮਾਹਿਲਪੁਰ(ਦਾ ਸਟੈਲਰ ਨਿਊਜ਼)।  ਸਰਕਾਰੀ ਐਲੀਮੈਂਟਰੀ ਸਕੂਲ ਭੂੰਨੋ ਵਿਖੇ ਹਰ ਸਾਲ ਦੀ ਤਰਾਂ ਸਕੂਲ ਪੱਧਰ ਤੇ ਬੱਚਿਆਂ ਵਲੋਂ ਤਿਆਰ ਕੀਤਾ ਜਾਂਦਾ ਸਕੂਲ ਮੈਗਜੀਨ ਅਧਿਆਪਕ ਜਸਵੀਰ ਸਿੰਘ ਤੇ ਮੈਡਮ ਕਰਮਜੀਤ ਕੌਰ ਦੀ ਅਗਵਾਈ ਹੇਠ ਬੀ.ਪੀ.ਈ.ਓ ਮਾਹਿਲਪੁਰ ਸੁੱਚਾ ਰਾਮ ਬੰਗਾ ਵਲੋਂ  ” ਹੰਸਤੀ ਦੁਨੀਆ ” ਰਿਲੀਜ਼ ਕੀਤਾ ਗਿਆ।

Advertisements

ਇਸ ਮੌਕੇ ਦਰਸ਼ਨ ਸਿੰਘ ਸਰਪੰਚ, ਕੈਪਟਨ ਰੇਸ਼ਮ ਚੰਦ, ਸੂਬੇਦਾਰ ਕਿਸ਼ਨ ਸਿੰਘ, ਚਰਨਜੀਤ ਸਿੰਘ, ਮੁਕਤਿਆਰ ਸਿੰਘ, ਕਰਨੈਲ ਸਿੰਘ ਪੰਚ, ਸੁਨੀਤਾ ਰਾਣੀ, ਹਰਪਾਲ ਕੌਰ, ਕਸ਼ਮੀਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here