ਖੁਸ਼ਖਬਰੀ:  ਸਤਵਿੰਦਰ ਸਿੰਘ ਬਣੇ ਸਬਇੰਸਪੈਕਟਰ

ਗੜਸ਼ੰਕਰ (ਦ ਸਟੈਲਰ ਨਿਊਜ਼)। ਬੀਣੇਵਾਲ ਪੁਲਿਸ ਚੋਂਕੀ ਵਿਖੇ ਬਤੌਰ ਇੰਚਾਰਜ ਏ.ਐਸ.ਆਈ.  ਦੀ ਸੇਵਾ ਨਿਭਾਉਣ ਵਾਲੇ ਸਤਵਿੰਦਰ ਸਿੰਘ ਦੀ ਕੰਮ ਪ੍ਰਤੀ ਨਿਸ਼ਠਾ ਨੂੰ ਦੇਖਦੇ ਹੋਏ ਉਹਨਾਂ ਨੂੰ ਪਦਉੱਨਤ ਕੀਤਾ ਗਿਆ ਹੈ।

Advertisements

ਸਬ ਇਸਪੈਕਟਰ ਦਾ ਅਹੁਦਾ ਦੇ ਕੇ ਤਰੱਕੀ  ਦਾ ਸਟਾਰ ਲਗਾਉਂਦੇ ਹੋਏ ਐਸ.ਐਚ.ਓ ਗੜਸ਼ੰਕਰ ਬਲਵਿੰਦਰ ਸਿੰਘ ਅਤੇ ਡੀ.ਐਸ.ਪੀ. ਗੜਸ਼ੰਕਰ ਸਤੀਸ਼ ਕੁਮਾਰ ਨੇ ਸਤਵਿੰਦਰ ਸਿੰਘ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਇਲਾਕੇ ਦਿਆਂ ਮੁਸ਼ਕਲਾਂ ਤੇ ਲੋਕਾਂ ਦੀ ਪਰੇਸ਼ਾਨੀ ਨੂੰ ਪਹਿਲ ਦੇ ਆਧਾਰ ਤੇ ਹਲ ਕਰਣ ਲਈ ਪ੍ਰੇਰਿਆ। ਇਸ ਮੌਕੇ ਤੇ ਸਤਵਿੰਦਰ ਸਿੰਘ ਨੇ ਆਪਣੀ ਜਿੰਮੇਦਾਰੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here