19 ਮਈ ਨੂੰ ਬਿਜਲੀ ਰਹੇਗੀ ਬੰਦ

Power Cut rubber stamp. Grunge design with dust scratches. Effects can be easily removed for a clean, crisp look. Color is easily changed.

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕਾਰਜਕਾਰੀ ਇੰਜੀਨੀਅਰ ਜਸਵੰਤ ਸਿੰਘ ਖੁੱਡਾ ਸਿਵਿਲ ਲਾਈਨ ਊਪਮੰਡਲ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਲ ਮਿਤੀ 19-05-2020 ਨੂੰ 66 ਕੇਵੀ ਸਬ ਸਟੇਸ਼ਨ ਸਾਧੂ ਆਸ਼ਰਮ ਵਿਖੇ ਜਰੂਰੀ ਮੁਰੰਮਤ ਲਈ ਉਥੋਂ ਚਲਦੇ 11 ਕੇ ਵੀ ਇਸਲਾਮਾਬਾਦ ਫੀਡਰ, 11 ਕੇ ਵੀ ਪੀ ਆਰ ਟੀ ਸੀ ਫੀਡਰ 11 ਕੇ ਵੀ ਜਹਾਨਖੇਲਾਂ ਫੀਡਰ, 11 ਕੇ ਵੀ ਬੱਸੀ ਗੁਲਾਮ ਹੁਸੈਨ ਫੀਡਰ, 11 ਕੇਵੀ ਸ਼ਿਮਲਾ ਪਹਾੜੀ ਫੀਡਰ 11 ਕੇ ਵੀ ਪੰਜਾਬ ਐਗਰੋ ਫੀਡਰ ਅਤੇ 11 ਕੇ ਵੀ ਕੋਕਾ ਕੋਲਾ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

Advertisements

ਜਿਸ ਨਾਲ ਮੁਹੱਲਾ ਅਕਾਸ਼ ਨਗਰ ਅਤੇ ਅਕਾਸ਼ ਕਲੋਨੀ, ਬੁਲਾਵਾੜੀ, ਗੁਰਦਿੱਤ ਨਗਰ, ਗੁਰੂ ਨਾਨਕ ਕਲੋਨੀ, ਬੈਸਂ ਕਲੋਨੀ, ਨਿਉਂ ਕਲੋਨੀ, ਨੰਦਨ ਪਿੰਡ, ਥੱਥਲਾਂ ਪਿੰਡ, ਏਕਤਾ ਅਤੇ ਅਜੀਤ ਨਗਰ, ਰਵਿਦਾਸ ਨਗਰ, ਬਸੰਤ ਨਗਰ, ਦਿਆਲ ਕਲੋਨੀ, ਸ਼ਾਤੀ ਨਗਰ, ਬੱਸੀ ਪੁਰਾਣੀ, ਬੈਂਕ ਕਲੋਨੀ, ਇਲਾਹਾਬਾਦ, ਜਹਾਨਖੇਲਾਂ, ਪੀਆਰਟੀਸੀ, ਅਲੀ ਦੀ ਬੱਸੀ, ਬੱਸੀ ਮੁਸਤਫਾ, ਪਟਿਆੜਿਆਂ, ਚੱਕ ਸਾਧੂ, ਖੜਕਾਂ, ਬੀਐਸਐਫ ਖੜਕਾਂ, ਡੱਲੇਵਾਲ, ਡਰੋਲੀ, ਗੌਤਮ ਨਗਰ, ਬਹਾਦੁਰਪੁਰ, ਉਨਾ ਰੋਡ, ਬੀਰਬਲ ਨਗਰ, ਪੰਜ ਪਿਪਲੀ, ਬੁਲਾਵਾੜੀ ਚੋਂਕ, ਸ਼ਿਮਲਾ ਪਹਾੜੀ ਚੋਂਕ ਆਦਿ ਦੀ ਬਿਜਲੀ ਸਪਲਾਈ ਪ੍ਰੱਭਾਵਿਤ ਹੋਵੇਗੀ।

LEAVE A REPLY

Please enter your comment!
Please enter your name here