4691 ਸੈਂਪਲਾਂ ਵਿੱਚੋਂ 136 ਪਾਜੀਟਿਵ, 14 ਮਰੀਜ ਐਕਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਕੋਵਿਡ 19 ਵਾਇਰਸ ਦੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ ਲਏ ਗਏ 396 ਸੈਪਲ ਲੈਣ  ਨਾਲ ਜਿਲੇ ਵਿੱਚ  ਅੱਜ ਤੱਕ  ਲਏ ਗਏ ਕੁੱਲ ਸੈਪਲ ਦੀ ਗਿਣਤੀ 4691 ਹੋ ਗਈ ਹੈ ਅਤੇ ਅੱਜ ਲੈਬ ਤੋ 300 ਸੈਪਲਾਂ ਦੀ ਰਿਪੋਟਾਂ ਨੈਗਟਿਵ ਆਉਣ ਨਾਲ ਕੁੱਲ  3862 ਨੈਗਟਿਵ, 136 ਪਾਜੇਟਿਵ ਅਤੇ 669 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ।24 ਸੈਪਲ ਇੰਵੈਲਡ ਹਨ, ਤੇ  ਐਕਟਿਵ 14 ਕੇਸ ਹਨ।

Advertisements

ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਦਿੱਤੀ ਗਈ। ਸਿਹਤ ਵਿਭਾਗ ਵੱਲੋ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਦੇਣਾ ਪਵੇਗਾ।

LEAVE A REPLY

Please enter your comment!
Please enter your name here