ਕੋਵਿਡ-19 ਦੀ ਜਾਂਚ ਸੰਬੰਧੀ ਲਗਾਇਆ ਕੈਂਪ, 150 ਲੋਕਾਂ ਦੇ ਲਏ ਸੈਂਪਲ

ਤਲਵਾੜਾ(ਦ ਸਟੈਲਰ ਨਿਊਜ਼)। ਰਾਮਗੜ ਸੀਕਰੀ ‘ਚ ਕੋਵਿਡ-19 ਲਈ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਪੀਐਚਸੀ ਹਾਜੀਪੁਰ ਦੇ ਐਸ.ਐਮ.ਓ. ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਖ਼ੇਤਰ ‘ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਵਧੱਦੀ ਗਿਣਤੀ ਦੇ ਮੱਦੇਨਜ਼ਰ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਰਾਮਗੜ ਸੀਕਰੀ ਵਿਖੇ ਕੋਵਿਡ-19 ਦੇ ਸੈਂਪਲ ਲਏ ਗਏ। ਮਿਲੀ ਜਾਣਕਾਰੀ ਅਨੁਸਾਰ 150 ਸੈਂਪਲ ਲਏ।

Advertisements

ਇੱਸ ਮੌਕੇ ਤੇ ਸਰਪੰਚ ਅਸ਼ਵਨੀ ਸ਼ਰਮਾ ਤੇ ਸਮੂਹ ਪੰਚਾਇਤ ਰਾਮਗੜ ਦੀ ਸੀਕਰੀ ਦੇ ਸੰਜੋਗ ਨਾਲ ਕੀਤਾ ਗਿਆ। ਜਿਸ ਵਿੱਚ ਡਾ. ਵਿਸ਼ਾਲ ਧਾਰੀਵਾਲ, ਆਰ.ਐਮ.ਓ.ਤੇ ਗੌਰਵ ਹਰਚੰਦ, ਡਾ. ਗਣੇਸ਼, ਪਰਮਿੰਦਰ ਸਿੰਘ, ਮਨੂ ਡਡਵਾਲ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here