ਸੁਮਨ ਤਲਵਾੜ ਪੰਜਾਬ ਪ੍ਰਦੇਸ਼ ਅਨਆਰਗੇਨਾਇਜ਼ਡ ਵਰਕਰ ਕਾਂਗਰਸ ਦੀ ਜਿਲਾ ਚੇਅਰਮੈਨ ਨਿਯੁਕਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਪੰਜਾਬ ਪ੍ਰਦੇਸ਼ ਅਨਆਰਗੇਨਾਇਜ਼ਡ ਵਰਕਰ ਕਾਂਗਰਸ ਦੀ ਅਹਿਮ ਮੀਟਿੰਗ ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਮੋਹਣ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਨਵੇਂ ਅਹੁਦੇਦਾਰਾ ਦਾ ਵਿਸਥਾਰ ਕੀਤਾ ਗਿਆ।

Advertisements

ਇਸ ਮੋਕੇ ਤੇ ਮੈਡਮ ਸੁਮਨ ਤਲਵਾੜ ਨੂੰ ਪੰਜਾਬ ਪ੍ਰਦੇਸ਼ ਅਨਆਰਗੇਨਾਇਜ਼ਡ ਵਰਕਰ ਕਾਂਗਰਸ ਦਾ ਜਿਲਾ ਹੁਸ਼ਿਆਰਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੋਕੇ ਵਿਜੈ ਕਪੂਰ, ਮੀਡੀਆ ਇੰਚਾਰਜ ਪੰਜਾਬ ਜਸਵਿੰਦਰ ਕੋਹਲੀ, ਦਫਤਰ ਇੰਚਾਰਜ ਪੰਜਾਬ ਪ੍ਰਦੇਸ਼ ਅਨਆਰਗੇਨਾਇਜ਼ਡ ਵਰਕਰ ਕਾਂਗਰਸ ਪੰਜਾਬ ਕਾਂਗਰਸ ਭਵਨ ਚੰਡੀਗੜ ਹਾਜ਼ਰ ਸਨ।

LEAVE A REPLY

Please enter your comment!
Please enter your name here