ਹੁਸ਼ਿਆਰਪੁਰ ਆਟੋਮੋਬਾਇਲਜ਼ ਨੇ ਆਲ ਇੰਡੀਆ ਬੈਸਟ ਮਾਰੂਤੀ ਡਰਾਇਵਿੰਗ ਸਕੂਲ ਦਾ ਅਵਾਰਡ ਕੀਤਾ ਹਾਸਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਆਟੋਮੋਬਾਇਲਜ਼ ਜੋਕਿ 10ਵੀਂ ਵਾਰ ਪਲੈਟੀਨਮ ਅਤੇ ਕਈ ਵਾਰ ਕਸਟਮਰ ਸੈਟੀਫਿਕੇਸ਼ਨ ਅਵਾਰਡ ਅਤੇ ਹੋਰ ਬਹੁਤ ਸਾਰੇ ਅਵਾਰਡ ਹਾਸਿਲ ਕਰਦਾ ਆਇਆ ਹੈ। ਪਿਛਲੇ ਸਾਲ 2019-2020 ਜੋਕਿ ਆਟੋਮੋਬਾਇਲ ਦਾ ਬਹੁਤ ਹੀ ਔਖਾ ਟਾਇਮ ਸੀ ਵਿੱਚ ਹੁਸ਼ਿਆਰਪੁਰ ਆਟੋਮੋਬਾਇਲ ਨੇ ਆਲ ਇੰਡੀਆ ਬੈਸਟ ਮਰੂਤੀ ਡਰਾਇਵਿੰਗ ਸਕੂਲ ਦਾ ਅਵਾਰਡ ਮਾਰੂਤੀ ਵੱਲੋਂ ਲਿਆ ਹੈ।

Advertisements

ਇਸ ਮੌਕੇ ਤੇ ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਮੈਨੇਜਿੰਗ ਡਾਇਰੈਕਟਰ ਅਜਵਿੰਦਰ ਸਿੰਘ ਨੇ ਅਤੇ ਸੀਈਓ ਗੁਰਪ੍ਰੀਤ ਸਿੰਘ ਨੇ ਆਪਣੇ ਬਹੁਮੱਲੇ ਗ੍ਰਾਹਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਵਿਸ ਦੇ ਖੇਤਰ ਵਿੱਚ ਹੁਸ਼ਿਆਰਪੁਰ ਆਟੋਮੋਬਾਇਲਜ਼ ਹਮੇਸ਼ਾ ਬਚਨਵੱਧ ਰਹੇਗੀ।

LEAVE A REPLY

Please enter your comment!
Please enter your name here