ਇਹ ਲੜਾਈ ਕਿਸਾਨਾਂ ਦੀ ਨਹੀਂ ਸਗੋਂ ਹਰ ਵਰਗ ਦੀ ਹੈ: ਸੰਜੇ ਸ਼ਰਮਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਵਾਰਡ ਨੰ 44 ਮੁਹੱਲਾ ਦਸ਼ਮੇਸ਼ ਨਗਰ ਤੋਂ ਸਮਾਜ ਸੇਵੀ ਸੰਜੇ ਸ਼ਰਮਾ ਨੇ ਆਪਣੇ ਸਾਥਿਆਂ ਸਹਿਤ ਕਿਸਾਨਾਂ ਵਲੋਂ ਕੀਤੇ ਜਾ ਰਹੇ 8 ਦਿਸੰਬਰ 2020 ਨੂੰ ਬੰਦ ਦਾ ਸਮਰਥਨ ਕੀਤੀ ਹੈ। ਇਸ ਮੌਕੇ ਤੇ ਸੰਜੇ ਸ਼ਰਮਾ ਸਮਾਜ ਨੇ ਕਿਹਾ ਕਿ ਇਹ ਲੜਾਈ ਸਾਡੇ ਮਜ਼ਦੂਰਾਂ ਦੀ, ਸਾਡੇ ਕਿਸਾਨਾਂ ਦੀ, ਸਾਡੇ ਪੰਜਾਬ ਦੀ ਅਤੇ ਹਰ ਵਰਗ ਦੇ ਨੌਜਵਾਨ ਦੀ ਹੈ।ਉਹਨਾਂ ਅੱਗੇ ਕਿਹਾ ਕਿ ਇਹ ਲੜਾਈ ਕੋਈ ਆਮ ਨਹੀਂ, ਇਹ ਲੜਾਈ ਹੈ ਸਾਡੀ ਹੋਂਦ ਦੀ, ਸਾਡੀ ਪਛਾਣ ਦੀ,

Advertisements

ਉਹਨਾਂ ਕਿਹਾ ਕਿ ਸਰਕਾਰ ਨੂੰ ਸਾਡੇ ਤੇ ਥੋਪੇ ਜਾ ਰਹੇ ਨਾਦਰਸ਼ਾਹੀ ਫ਼ਰਮਾਨ ਦੀ ਨੂੰ ਜਲਦ ਤੋਂ ਜਲਦ ਵਾਪਿਸ ਲੈਣਾ ਚਾਹੀਦਾ ਹੈ। ਸੰਜੇ ਸ਼ਰਮਾ ਸਹਿਤ ਬਾਕੀ ਸਾਥੀਆਂ ਨੇ ਵੀ ਮੋਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸਾਨ ਭਰਾਵਾਂ ਦੇ ਖਿਲਾਫ ਕਾਲੇ ਕਾਨੂੰਨ ਨੂੰ ਵਾਪਿਸ ਲਵੇ ਜਿਸ ਨਾਲ ਕਿਸਾਨ ਆਪਣੀ ਕਿਸਾਨੀ ਨੂੰ ਖੁਸ਼ਹਾਲ ਰੱਖ ਸਕੇ।

LEAVE A REPLY

Please enter your comment!
Please enter your name here