“ਕਲਸਾਂ ਦਾ ਲਾਲ ਸੂਰਮਾਂ” ਸ਼ਬਦ ਦੀ ਵੀਡਿਓ ਮੁਕੰਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮਨ ਮਿਊਜਿਕ ਕੰਪਨੀ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਕਲਸਾਂ ਦਾ ਲਾਲ ਸੂਰਮਾਂ”ਦੀ ਵੀਡੀਓ ਮੁਕੰਮਲ ਕੀਤੀ ਗਈ। ਇਸ ਮੌਕੇ ਤੇ ਪੇਸ਼ਕਸ਼ ਪਰਮਿੰਦਰ ਸਿੰਘ ਨੇ ਦੱਸਿਆ ਕਿ ਧਾਰਮਿਕ ਸ਼ਬਦ ਦੀ ਵੀਡੀਓ ਸੰਤ ਹਰਚਰਨ ਦਾਸ ਜੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਤੇ ਆਦਮਪੁਰ ਦੇ ਅਲਗ-ਅਲਗ ਸਥਾਨਾਂ ਤੇ ਕੀਤੀ ਗਈ ਹੈ।

Advertisements

ਇਸ ਨੂੰ ਬਹੁਤ ਹੀ ਖੂਬਸੂਰਤ ਅਵਾਜ਼ ਵਿੱਚ ਗਾਇਆ ਗਿਆ ਹੈ। ਸਿੰਗਰ ਬਿੰਦਰ ਪੰਚਰੰਗਾ ਤੇ ਸਮਤਾ ਹੀਰ, ਜਿਸ ਨੂੰ ਲਿਖਿਆ ਹੈ ਜੈਲਾ ਹੇੜਿਆ, ਸੰਗੀਤ ਰਾਜ ਕੁਮਾਰ ਤੇ ਵੀਡੀਓ ਸੋਨੂੰ ਨਰੰਗਪੁਰ ਨੇ ਕੀਤੀ ।

LEAVE A REPLY

Please enter your comment!
Please enter your name here