ਐਸਸੀ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਸਾਂਪਲਾ ਦਾ ਕੀਤਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ), ਭਾਰਤ ਸੰਗਠਨ ਦੇ ਦੋਆਬਾ ਯੋਨ ਦੇ ਪ੍ਰਧਾਨ ਸਨੀ ਖੋਸਲਾ, ਵਾਈਸ ਪ੍ਰਧਾਨ ਭਾਵਾਧਾਸ ਅਮਿਤ ਸਭਰਵਾਲ ਵਲੋਂ ਐਸ ਸੀ ਕਮਿਸ਼ਨ ਭਾਰਤ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਸਾਪਲਾ ਦਾ ਸਨਮਾਨ ਕੀਤਾ ਗਿਆ, ਜਿਸ ਵਿੱਚ ਭਾਵਾਧਸ ਦੇ ਉੱਚ ਅਧਿਕਾਰੀ ਮਨੋਜ ਕਨੇਡੀ ਵੀ ਸ਼ਾਮਿਲ ਰਹੇ।

Advertisements

ਇਸ ਮੌਕੇ ਤੇ ਤਰੁਣ ਖੋਸਲਾ,ਪੰਮਾ ਨਾਰੂ ਨੰਗਲ,ਰਾਜੂ ਡਰੋਲੀ,ਅਮਾਨੁਅਲ ਮਸੀਹ,ਵਿਲੀਅਮ ਮਸੀਹ,ਰੋਹਿਤ ਮਲਹੋਤਰਾ,ਮੋਹਿਤ ਅਟਵਾਲ,ਅਭੀ ਬੱਤਰਾ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here