ਵਿਧਾਇਕ ਆਦੀਆ ਨੇ ਪਿੰਡ ਬੱਸੀ ਬਾਬੂ ਖਾਣ ਵਿਖੇ ਪਹਿਲਾ ਕਬੱਡੀ ਕੱਪ ਟੂਰਨਾਮੈਂਟ ਦਾ ਕੀਤਾ ਉਦਘਾਟਨ

ਬੁੱਲੋਵਾਲ (ਦ ਸਟੈਲਰ ਨਿਊਜ਼),ਰਿਪੋਰਟ: ਅਭਿਸ਼ੇਕ ਕੁਮਾਰ। ਸ਼ਾਮ ਚੁਰਾਸੀ ਹਲਕੇ ਦੇ ਵਿਧਾਇਕ ਪਵਨ ਆਦੀਆਂ ਵਲੋਂ ਪਿੰਡ ਬੱਸੀ ਬਾਬੂ ਖਾਣ ਹਲਕਾ ਸ਼ਾਮ ਚੋਰਾਸੀ ਵਿਖੇ ਪਹਿਲਾ ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਕਰਦੇ ਸਮੇਂ ਪਵਨ ਆਦੀਆਂ ਨੇ ਕਿਹਾ ਕਿ ਉਹ ਉਨ੍ਹਾਂ ਨੋਜਵਾਨਾਂ ਦੇ ਧਨਵਾਦੀ ਹਨ,ਜਿਨ੍ਹਾਂ ਨੇ ਤਨ ,ਮਨ ,ਧਨ ਨਾਲ ਇਸ ਟੂਰਨਾਮੈਂਟ ਨੂੰ ਪੂਰੀ ਮੇਹਨਤ ਦੇ ਨਾਲ ਕਾਮਯਾਬ ਕਰਵਾਇਆ।ਕਬੱਡੀ ਖਿਡਾਰੀਆਂ ਨੇ ਵੀ ਪਵਨ ਆਦੀਆਂ ਦਾ ਧੰਨਵਾਦ ਕੀਤਾ।ਪਵਨ ਆਦੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਖੇਡ ਖੇਡਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਨੌਜਵਾਨ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰਵੇ।ਇਸ ਦੋਰਾਨ ਕਮੇਟੀ ਮੇਮਬਰਾਂ ਦੁਆਰਾ ਪਵਨ ਆਦੀਆਂ ਦਾ ਸਨਮਾਨ ਕੀਤਾ ਗੀਆ।

Advertisements

LEAVE A REPLY

Please enter your comment!
Please enter your name here