ਸਿਧ ਬਾਬਾ ਬਾਲਕ ਨਾਥ ਜੀ ਦੇ ਭਜਨ ਦੀ ਸ਼ੂਟਿੰਗ ਮੁਕੰਮਲ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਪੀ.ਐੱਸ. ਮਿਊਜ਼ਿਕ ਕੰਪਨੀ ਵਲੋਂ ਅੱਜ ਸਿਧ ਬਾਬਾ ਬਾਲਕ ਨਾਥ ਜੀ ਦੇ ਭਜਨ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਇਸ ਮੌਕੇ ਤੇ ਪ੍ਰਡੂਸਰ ਪ੍ਰਮਿੰਦਰ ਸਾਗਰ ਨੇ ਦੱਸਿਆ ਕਿ ਇਸ ਭਜਨ ਨੂੰ ਬੌਬੀ ਸੂਫ਼ੀ ਨੇ ਗਾਇਆ ਹੈ। ਜਿਸ ਦਾ ਮਿਊਜ਼ਿ਼ਕ ਸੁਨੀਲ ਬਾਵਾ ਨੇ ਦਿੱਤਾ ਹੈ।

Advertisements

ਇਸ ਭੇਂਟ ਦੀ ਸ਼਼ੂਟਿੰਗ ਹੁ਼ਸ਼ਿਆਰਪੁਰ ਦੇ ਅਲੱਗ-ਅਲੱਗ ਸਥਾਨਾਂ ਤੇ ਕੀਤੀ ਗਈ ਤੇ ਜਲਦ ਹੀ ਰਲੀਜ਼ ਕਰ ਦਿਤੀ ਜਾਵੇਗੀ। ਇਸ ਮੌਕੇ ਤੇ ਕੈਮਰਾ ਮੈਨ ਹਰਜਿੰਦਰ ਸ਼ਰਮਾ , ਮੋਹਿਤ ਰਾਜੂ, ਦੀਪਕ ਪੁਰਹੀਰਾਂ, ਆਦਿ ਹਾਜ਼ਰ ਸਨ।        

LEAVE A REPLY

Please enter your comment!
Please enter your name here