ਜਿਲੇ ਵਿੱਚ 251 ਨਵੇ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 24108, 10 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਛੱਕੀ ਲੱਛਣਾ ਵਾਲੇ 4194 ਨਵੇ ਸੈਪਲ ਲੈਣ ਨਾਲ ਅਤੇ 3416 ਸੈਪਲ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇੋ 251 ਨਵੇ ਪਾਜੇਟਿਵ ਮਰੀਜਾ ਦੇ ਕੇਸ ਅਉਣ ਨਾਲ ਕੁੱਲ ਪਾਜੇਟਿਵ ਮਰੀਜਾ ਦੀ ਗਿਣਤੀ 24108 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਲੈਏ ਗਏ ਕੁੱਲ ਸੈਪਲਾ ਦੀ ਗਿਣਤੀ 520282 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 491509 ਸੈਪਲ ਨੈਗਟਿਵ, ਜਦ ਕਿ 6130 ਸੈਪਲਾ ਦੀ ਰਿਪੋਟ ਦਾ ਇੰਤਜਾਰ ਹੈ । 355 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੈਤਾ ਦੀ ਗਿਣਤੀ 851 ਹੈ, ਐਕÇੁਟਵ ਕੇਸਾ ਦੀ ਗਿਣਤੀ 2791 ਹੈ ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾ ਦੀ ਗਿਣਤੀ 22229 ਹੈ । ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿੇਲੇ ਵਿੱਚ 251 ਮਰੀਜ ਪਾਜੇਟਿਵ ਪਾਏ ਗਏ ਹਨ।

Advertisements

ਹੁਸ਼ਿਆਰਪੁਰ ਸ਼ਾਹਿਰ ਦੇ 28 ਪਾਜੇਟਿਵ ਮਰੀਜ ਹੈ ਤੇ 223 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ । ਕੋਰੋਨਾ ਵਾਇਰਸ ਨਾਲ ਜਿਲੇ ਵਿਚ 10 ਮੌਤਾ ਹੋਈਆ ਹਨ। ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਾਉਣ, ਭੀੜ ਵਾਲੀਆ ਥਾਾਂ ਤੇ ਜਾਣ ਤੋ ਗੁਰੇਜ ਕਰਨਾ ਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾਂ ਤੇ ਕਰਵਾਉਣੀ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here