ਬੁੱਲੋਵਾਲ (ਦ ਸਟੈਲਰ ਨਿਊਜ਼) ਰਿਪੋਰਟ- ਅਭਿਸ਼ੇਕ ਕੁਮਾਰ। ਛਾਉਂਣੀ ਕਲਾਂ ਦਰਬਾਰ ਖੁਆਜਾ ਖੀਜਰ ਸਾਹ ਜਿੰਦਾ ਜਮਾਲ ਪੀਰ ਜੀ ਦਾ ਸਲਾਨਾ ਮੇਲਾ ਬਹੁਤ ਸ਼ਰਧਾ ਨਾਲ ਕਰਵਾਇਆ ਗਿਆ ਮੁੱਖ ਸੇਵਾਦਰ ਬਾਬਾ ਦਰਸ਼ਨ ਸਿੰਘ ਜੀ ਨੇ ਪ੍ਰੈਸ ਨੂੰ ਦੱਸਿਆ ਦਰਵਾਰ ਤੇ ਚਿਰਾਗ਼ ਰੋਸ਼ਨ, ਚਾਦਰ, ਅਤੇ ਨਿਸ਼ਾਨ ਸਾਹਿਬ ਜੀ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਸੰਗਤਾਂ ਲਈ ਲੰਗਰ ਲਗਾਏ ਗਏ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਇਸ ਮੋਕੇ ਸੇਵਾਦਾਰ ਬਲਵਿੰਦਰ ਸਿੰਘ ਭਿੰਦਾ, ਜਗੀਰ ਰਾਮ, ਚੰਨਾ ਰਾਮ, ਗੁਰਮੇਲ ਸਿੰਘ, ਅਤੇ ਹੋਰ ਸੰਗਤਾਂ ਹਾਜਰ ਸਨ।
ਛਾਉਂਣੀ ਕਲਾਂ ਵਿਖੇ ਖੁਆਜਾ ਖੀਜਰ ਸ਼ਾਹ ਜਿੰਦਾ ਜਮਾਲ ਪੀਰ ਜੀ ਦਾ ਸਲਾਨਾਂ ਮੇਲਾ ਆਯੋਜਿਤ
Advertisements