ਦਸ ਗੁਰੂ ਸਾਹਿਬਾਨਾਂ ਨੂੰ ਸਮਰਪਿਤ ਨੌਜਵਾਨਾਂ ਨੇ ਚੰਡੀਗੜ੍ਹ ਰੋਡ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਰਮੀ ਦੇ ਇਸ ਮੌਸਮ ‘ਚ ਰਾਹਗੀਰਾਂ ਨੂੰ ਤਪਦੀ ਧੁੱਪ ਚ ਕੁਝ ਰਾਹਤ ਦੇਣ ਲਈ ਅੱਜ ਹੁਸ਼ਿਆਰਪੁਰ ਦੇ ਨੌਜਵਾਨਾਂ ਨੇ ਆਪਣੇ ਦਸਵੰਧ ਵਿੱਚੋਂ ਦਸ ਗੁਰੂ ਸਾਹਿਬਾਨਾਂ ਨੂੰ ਸਮਰਪਿਤ ਠੰਡੇ ਮਿੱਠੇ ਸ਼ਰਬਤ ਅਤੇ ਛੋਲਿਆਂ ਦੀ ਚੰਡੀਗੜ੍ਹ ਬਾਈਪਾਸ ਰੋਡ ਹੁਸ਼ਿਆਰਪੁਰ ਵਿਖੇ ਛਬੀਲ ਲਗਾਈ ।

Advertisements

ਇਸ ਮੌਕੇ ਸਜੀਵ ਚੌਹਾਨ , ਲਾਇਨ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ, ਲਾਇਨ ਨਰੇਸ਼ ਕੁਮਾਰ, ਲਾਇਨ ਕਮਲ ਸੈਣੀ, ਲਾਇਨ ਡਾ. ਤੇਜਬੀਰ ਸਿੰਘ ਧਾਲੀਵਾਲ, ਨਵਪ੍ਰੀਤ ਸੈਣੀ, ਰਣਜੀਤ ਸਿੰਘ , ਸਾਬੀ , ਹਰਦੀਪ ਕੁਮਾਰ, ਸੰਦੀਪ ਸਿੰਘ ਸੈਡੀ , ਵਿਨੀਤ ਮਰਵਾਹਾ , ਅੰਸ਼ ਠਾਕੁਰ ਅਤੇ ਹੋਰ ਅਨੇਕਾਂ ਨੌਜਵਾਨਾਂ ਨੇ ਸੇਵਾ ਕੀਤੀ ।

LEAVE A REPLY

Please enter your comment!
Please enter your name here