ਯੂਥ ਪਾਵਰ ਗਰੁੱਪ ਮੁਕੇਰੀਆਂ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ

ਮੁਕੇਰੀਆਂ (ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਯੂਥ ਪਾਵਰ ਗਰੁੱਪ ਮੁਕੇਰੀਆਂ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੀ ਸੁਰੂਆਤ ਪਿੰਡ ਦੇ ਸਰਪੰਚ ਡਾ: ਰਤਨ ਜੀ ਅਤੇ ਕੇਹਰ ਸਿੰਘ ਪ੍ਰਧਾਨ ਨੇ ਕੀਤੀ । ਜਿਸ ਵਿੱਚ ਗਰੁੱਪ ਮੈਂਬਰ ਗੌਤਮ ਸਿੰਘ ਢਾਲ ਨੇ ਦੱਸਿਆ ਕਿ 71 ਦੇ ਕਰੀਬ ਨੌਜਵਾਨਾਂ ਨੇ ਖੁਨਦਾਨ ਕੀਤਾ । ਜਿੱਸ ਵਿੱਚੋ ਚਾਰ ਪੰਜ ਲੜਕੀਆਂ ਨੇਂ ਵੀ ਖ਼ੂਨ ਦਾਨ ਕੀਤਾ ਤੇ ਕਈ ਹਿਮਾਚਲ ਦੇ ਅਧਿਆਪਕਾਂ ਦੁਆਰਾ ਵੀ ਖ਼ੂਨਦਾਨ ਕੀਤਾ ਗਿਆ।

Advertisements

ਜਿਸ ਵਿੱਚ ਟੀਮ ਦੇ ਮੈਂਬਰ ਸੁੱਖੀ ਖਿਜਰਪੁਰ ਦੀ ਪੂਰੀ ਟੀਮ, ਰਿੰਕੂ ਸਵਾਰ, ਲੱਕੀ ਸਵਾਰ ਪਹਿਲਵਾਨ, ਭੁਪਿੰਦਰ ਸਿੰਘ ਸਰਪੰਚ ਦੀਪਕ ਰਾਣਾ ਸੁਨਿਤ ਕੁਮਾਰ ਛਂਨੀ ਨੰਦ, ਸੰਨੀ ਰਾਮਗੜ੍ਹੀਆ,ਕਰਣ ਸੈਣੀ, ਸੋਨੂੰ ਸੈਣੀ, ਟੀਮ ਕਮਾਹੀ, ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here