ਇਸ਼ੋਰੈਂਸ ਕੰਪਨੀ ਵੱਲੋਂ ਕੰਪਨੀਆਂ ਨੂੰ ਪ੍ਰਾਈਵੇਟੇਸ਼ਨ ਕਰਨ ਸਬੰਧੀ ਕੀਤੀ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੁਆਇੰਟ ਫੋਰਮ ਆਫ ਯੂਨੀਅਨ ਐਂਡ ਐਸੋਸੀਏਸ਼ਨ ਆਫ ਇੰਪਲਾਏਜ ਆਫਿਸਰਸ ਇਨ ਪਬਲਿਕ ਸੈਕਟਰ ਜਨਰਲ ਇਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਕੰਪਨੀਆਂ ਨੂੰ ਪ੍ਰਾਈਵੇਟੇਸ਼ਨ ਕਰਨ ਸੰਬੰਧੀ ਇੱਕ ਦਿਨ ਦੀ ਹੜਤਾਲ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਇੰਸ਼ੋਰੈਂਸ ਕੰਪਨੀਆਂ ਨੂੰ ਪ੍ਰਾਈਵੇਟ ਹੱਥਾਂ ਚ ਦੇਣ ਦੇ ਹੱਕ ਵਿੱਚ ਹਨ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨ ਲਈਆਂ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Advertisements

ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਨਰਿੰਦਰ ਕੁਮਾਰ ਠਾਕੁਰ, ਕੁਲਵੰਤ ਸਿੰਘ, ਜੋਗਿੰਦਰਪਾਲ, ਸੁਰਿੰਦਰਪਾਲ, ਬਲਵਿੰਦਰ ਸੀਕਰੀ, ਦੇਵੀ ਚੰਦ, ਵਿਕਾਸ ਤਰੀਖਾਂ, ਸੁਖਵਿੰਦਰ ਸਿੰਘ, ਨੋਤਰਾ, ਵਿਸ਼ਾਲ ਸੈਣੀ , ਜੋਤੀ ਪ੍ਰਕਾਸ਼ , ਗੁਰਿੰਦਰਪਾਲ ਸਿੰਘ ਅਤੇ ਹਰਿੰਦਰਪਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here