ਜੰਮੂ ਕਸ਼ਮੀਰ ਵਿੱਚ ਕੋਰੋਨਾਂ ਦਾ ਪ੍ਰਕੋਪ, 32 ਬੱਚੇ ਪਾਏ ਗਏ ਕੋਰੋਨਾਂ ਪਾਜੀਟਿਵ

ਜੰਮੂ ਕਸ਼ਮੀਰ(ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਦੇਸ਼ ਵਿੱਚ ਕੋਰੋਨਾਂ ਦਾ ਕਹਿਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ । ਪਰ ਕੋਰੋਨਾ ਦੀ ਸਥਿਤੀ ਕਾਬੂ ਵਿੱਚ ਹੋਣ ਦੇ ਕਾਰਣ ਮੁੜ੍ਹ ਤੋਂ ਦੇਸ਼ ਵਿੱਚ ਸਕੂਲ ਅਤੇ ਕਾਲਜ ਖੋਲ੍ਹ ਦਿੱਤੇ ਗਏ ਸਨ। ਜਾਣਕਾਰੀ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿੱਚ ਇੱਕ ਨਿੱਜੀ ਸਕੂਲ ਵਿੱਚ 32 ਵਿਦਿਆਰਥੀ ਕੋਰੋਨਾਂ ਪਾਜੀਟਿਵ ਪਾਏ ਗਏ ਹਨ। ਪਰ ਪ੍ਰਸ਼ਾਸਨ ਨੇ ਆਦੇਸ਼ ਦਿੱਤਾ ਹੈ ਕਿ ਕਲਾਸ ਵਿੱਚ ਐਂਟਰੀ ਕਰਨ ਉੁਪਰਾਂਤ ਬੱਚਿਆ ਦਾ ਬੁਖਾਰ ਚੈਕ ਕੀਤਾ ਜਾਵੇ ।

Advertisements

ਇਸ ਟੈਸਟ ਦੋਰਾਨ ਸਕੂਲ ਦੇ 32 ਵਿਦਿਆਰਥੀ ਕੋਰੋਨਾਂ ਪਾਜੀਟਿਵ ਪਾਏ ਗਏ ਹਨ। ਕੁੱਝ ਦਿਨ ਪਹਿਲਾ ਅਜਿਹਾ ਹੀ ਮਾਮਲਾ ਲੱਦਾਖ ਦੀ ਰਾਜਧਾਨੀ ਲੇਹ ਵਿੱਚ ਵੀ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਦਿਨ ਵਿੱਚ 71 ਕੇਸ ਸਾਹਮਣੇ ਆਏ ਸਨ, ਜਿਸ ਕਰਕੇ ਸਾਰੇ ਸਕੂਲਾਂ, ਕਾਲਜਾਂ ਨੂੰ 15 ਦਿਨ ਲਈ ਬੰਦ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here