18 ਦਸੰਬਰ ਨੂੰ ਹੁਸ਼ਿਆਰਪੁਰ ਅਤੇ ਕਸਬਾ ਹਰਿਆਣਾ ਵਿੱਚ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ: ਸਮੀਰ ਸੈਣੀ। 18 ਦਸੰਬਰ ਦਿਨ ਸ਼ਨੀਵਾਰ ਨੂੰ 11 ਕੇ.ਵੀ ਐਲ ਆਈ ਸੀ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਦੁਪਿਹਰ 2 ਵਜੇਂ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਹੁਸ਼ਿਆਰਪੁਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸਦੇ ਚੱਲਦੇ ਬਹਾਦਰਪੁਰ, ਗੋਬਿੰੰਦਗੜ੍ਹ, ਮਾਲ ਰੋਡ, ਕਮੇਟੀ ਬਾਜ਼ਾਰ, ਸ਼ਕਤੀ ਨਗਰ, ਸ਼ਿਮਲਾ ਪਹਾੜੀ ਚੌਕ, ਚਾਂਦ ਨਗਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Advertisements

ਇਸਦੇ ਨਾਲ ਹੀ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਹਰਿਆਣਾ ਨੇ ਦੱਸਿਆ ਕਿ 18 ਦਸੰਬਰ ਨੂੰ 11 ਕੇ.ਵੀ ਕੋਟਲੀ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਦੁਪਿਹਰ 3 ਵਜੇਂ ਤੱਕ ਬੰਦ ਰਹੇਗੀ। ਇਸਦੇ ਚੱਲਦੇ ਪਿੰਡ ਹਾਜੀਪੁਰ, ਕਬੀਰਪੁਰ, ਡੱਲੇਵਾਲ, ਘੁਗਿਆਲ, ਭੂੰਗਾ, ਕੋਟਲੀ, ਫਾਂਬੜਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ।

LEAVE A REPLY

Please enter your comment!
Please enter your name here