ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ‘ਤੇ ਭਾਜਪਾ ਯੁਵਾ ਮੋਰਚਾ ਨੇ ਕੱਢੀ ਸੁਸ਼ਾਸਨ ਸੰਕਲਪ ਯਾਤਰਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ‘ਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਬਲਜੀਤ ਸਿੰਘ ਪਰੀਸ ਦੀ ਅਗਵਾਈ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ‘ਚ ਸੁਸ਼ਾਸਨ ਸੰਕਲਪ ਯਾਤਰਾ ਕੱਢੀ ਗਈ । ਇਹ ਯਾਤਰਾ ਕੰਪਨੀ ਚੌਕ ਤੋਂ ਸ਼ੁਰੂ ਹੋ ਕੇ ਭਾਜਪਾ ਦਫ਼ਤਰ ਵਿਖੇ ਸਮਾਪਤ ਹੋਈ। ਯਾਤਰਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਇੰਚਾਰਜ ਕਪਿਲ ਪਰਮਾਰ ਅਤੇ ਪੰਜਾਬ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਪੁੱਜੇ।

Advertisements

ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀਪੀਐਸ ਕੇਡੀ ਭੰਡਾਰੀ, ਪ੍ਰਦੇਸ਼ ਭਾਜਪਾ ਬੁਲਾਰੇ ਮਹਿੰਦਰ ਭਗਤ, ਸੂਬਾ ਸਕੱਤਰ ਅਨਿਲ ਸੱਚਰ, ਸਰਬਜੀਤ ਸਿੰਘ ਮੱਕੜ, ਪ੍ਰਦੀਪ ਖੁੱਲਰ, ਬ੍ਰਿਜੇਸ਼ ਸ਼ਰਮਾ, ਪੰਕਜ ਜੁਲਕਾ, ਪੰਕਜ ਸਾਰੰਗਲ, ਰੌਕਸੀ ਉੱਪਲ, ਸੁਧੀਰ ਠਕਰਾਲ, ਨਿਤਿਨ ਮਹਿੰਦਰੂ, ਦਿਨੇਸ਼ ਵਰਮਾ, ਅਭੀ ਸਿੱਕਾ, ਤਲਵਿੰਦਰ ਸਿੰਘ, ਦੁਸ਼ਯੰਤ ਵਰਮਾ, ਕਿਰਨਦੀਪ ਲੁਬਾਣਾ, ਰਾਕੀ ਢਾਲ, ਬੌਬੀ ਕਸ਼ਯਪ, ਅਨੁਪਮ ਸ਼ਰਮਾ, ਭੁਵਨ ਮਲਹੋਤਰਾ, ਗੌਰਵ ਰਾਏ, ਕਪਿਲ ਗਰੋਵਰ, ਗੌਰਵ ਮਹਿਤਾ, ਵਰੁਣ ਦੂਬੇ, ਰਿਸ਼ਭ ਸ਼ਰਮਾ, ਤਰੁਣ ਕੁਮਾਰ, ਭੁਪਿੰਦਰ ਸਿੰਘ ਸੇਠੀ, ਰਾਹੁਲ ਚੋਪੜਾ, ਨੀਰਜ ਕਸ਼ਯਪ, ਲਵਪ੍ਰੀਤ ਸਹਿਜਲ, ਫੇਅਰ ਸਰੀਨ, ਵਿਨੀਤ ਦੀਵਾਨ, ਰੋਹਿਤ ਦੁਆ, ਮਯੰਕ ਵਿਆਸ, ਅਭਿਮਨਿਊ ਘਈ, ਹੇਮੰਤ ਅਗਰਵਾਲ, ਗਗਨਦੀਪ ਸਿੰਘ, ਸੂਰਿਆ ਮਿਸ਼ਰਾ, ਗੁਰਪ੍ਰੀਤ ਸਿੰਘ, ਸ਼ਿਵਮ ਚੋਪੜਾ, ਕਾਰਤਿਕ ਗਿੱਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here