ਕਪੂਰਥਲਾ ਹਲਕਾ ਤੋਂ ਉਮੀਦਵਾਰ ਮੈਡਮ ਮੰਜੂ ਰਾਣਾ ਨੇ ਨਵੇਂ ਸਾਲ ਦੇ ਪੁਰਬ ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਹਲਕਾ ਉਮੀਦਵਾਰ ਕਪੂਰਥਲਾ ਤੋਂ ਮੈਡਮ ਮੰਜੂ ਰਾਣਾ ਸਾਬਕਾ ਜੱਜ ਵੱਲੋਂ ਨਵੇਂ ਸਾਲ ਦੇ ਪੁਰਬ ਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ ਨਵੇਂ ਸਾਲ ਦੇ ਕੈਲੰਡਰ ਜੋ ਕਿ ਅਰਵਿੰਦ ਕੇਜਰੀਵਾਲ ਜੀ ਵੱਲੋਂ ਜਾਰੀ ਕੀਤੇ ਗਏ ਹਨ ਜਿਸ ਉੱਪਰ ਲਿਖਿਆ ਹੈ ਕਿ “ਬਾਬਾ ਸਾਹਿਬ ਤੁਹਾਡਾ ਸੁਪਨਾ ਅਧੂਰਾ ਕੇਜਰੀਵਾਲ ਕਰਨਗੇ ਪੂਰਾ” ਬੱਸ ਸਟੈਂਡ ਦੇ ਸਾਹਮਣੇ ਕਨੋਪੀ ਲਗਾ ਕੇ ਕਪੂਰਥਲਾ ਵਾਸੀਆਂ ਨੂੰ ਕੈਲੰਡਰ ਵੰਡੇ ਗਏ ਤੇ ਨਵੇਂ ਸਾਲ ਵਾਲੇ ਦਿਨ ਵਧਾਈਆਂ ਵੀ ਦਿੱਤੀਆਂ ਅਤੇ ਇਹ ਵੀ ਕਾਮਨਾ ਕੀਤੀ ਗਈ ਕਿ ਨਵਾਂ ਸਾਲ ਸਾਰਿਆਂ ਲਈ ਪੰਜਾਬ ਵਾਸੀਆਂ ਨੇ ਦੁਨੀਆਂ ਭਰ ਦੇ ਲਈ ਕਪੂਰਥਲੇ ਸੁੱਖ ਸੁਨੇਹਾ ਲੈ ਕੇ ਹਰ ਘਰ ਵਿੱਚ ਖ਼ੁਸ਼ੀਆਂ ਖੇੜੇ ਬਣਾਈ ਰੱਖੇ ਮੰਜੂ ਰਾਣਾ ਨੇ ਇਹ ਵੀ ਕਿਹਾ ਕਿ ਹੁਣ ਕਪੂਰਥਲਾ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਦੀ ਗੁੰਡਾਗਰਦੀ ਨਾਜਾਇਜ਼ ਪਰਚਾ ਰਾਜਨੀਤੀ ਨਹੀਂ ਹੋਣ ਦਿੱਤੀ ਜਾਵੇਗੀ, ਜੋ ਰਾਜਨੀਤੀ ਪਿਛਲੇ ਵੀਹ ਸਾਲਾਂ ਤੋਂ ਕਪੂਰਥਲੇ ਵਿਚ ਚੱਲ ਰਹੀ ਹੈ ਨਸ਼ਾ, ਜਿਸ ਨੇ ਕਪੂਰਥਲਾ ਵਾਸੀਆਂ ਦੇ ਘਰ ਉਜਾੜ ਕੇ ਰੱਖ ਤੇ ਆਮ ਲੋਕ ਇੰਨੇ ਤੰਗ ਪ੍ਰੇਸ਼ਾਨ ਏ ਕਾਰੋਬਾਰ ਧਨ ਦੇ ਵੱਡੇ ਵਪਾਰੀ ਉਨ੍ਹਾਂ ਦੇ ਵਪਾਰ ਖ਼ਤਮ ਕਰ ਦਿੱਤੇ। ਕਿਹਾ ਕਿ ਹੁਣ ਸਮਾਂ ਆ ਗਿਆ ਕਿਸੇ ਨੂੰ ਬਦਲਣਾ ਪਵੇਗਾ ਕਪੂਰਥਲੇ ਵਿਚ ਸ਼ਰਾਫ਼ਤ ਦੀ ਜ਼ਿੰਦਗੀ ਲੈ ਕੇ ਆਉਣੀ ਪਵੇਗੀ। ਕਪੂਰਥਲਾ ਵਾਸੀਆਂ ਨੂੰ ਉਨ੍ਹਾਂ ਨੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿੱਤਾ ਜਾਵੇ।

Advertisements

ਆਖ਼ਿਰ ਉਹ ਆਪਣੇ ਭਵਿੱਖ ਨੂੰ ਆਪਣੇ-ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਲਿਆਉਣੀ ਪਵੇਗੀ, ਜਿਸ ਤਰ੍ਹਾਂ ਕਿ ਪੂਰੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਠਾਣ ਲਿਆ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।

LEAVE A REPLY

Please enter your comment!
Please enter your name here