ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ : ਲਵਪ੍ਰੀਤ ਸਿੰਘ ਖੁਸ਼ੀਪੁਰ। ਬਟਾਲੇ ਦੇ ਸਿੰਬਲ ਚੌਕ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਕੈਸ਼ ਲੈਣ ਆਏ ਪੰਜਾਬ ਗ੍ਰਾਮੀਣ ਬੈਂਕ ਦੇ ਸਕਿਉਰਿਟੀ ਗਾਰਡ ਦੀ ਬੰਦੂਕ ਵਿੱਚੋ ਅਚਾਨਕ ਗੋਲੀ ਚੱਲ ਗਈ। ਗਾਰਡ ਦਾ ਕਹਿਣਾ ਸੀ ਕਿ ਘਟਨਾ ਉਦੋਂ ਹੋਈ ਜਦੋਂ ਉਹ ਆਪਣੀ ਬੰਦੂਕ ਵਿੱਚ ਗੋਲੀ ਲੋਡ ਕਰ ਰਿਹਾ ਸੀ।
Advertisements