ਰੋਡ ਸ਼ੋਅ ਦੋਰਾਨ ਭਗਵੰਤ ਮਾਨ ਤੇ ਅਣਜਾਣ ਵਿਅਕਤੀ ਵੱਲੋਂ ਮਾਰਿਆਂ ਗਿਆ ਪੱਥਰ

ਅਟਾਰੀ ( ਦ ਸਟੈਲਰ ਨਿਊਜ਼),ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਵਾਂ ਨਾਲ ਗਰਮਾ ਗਈ ਹੈ। ਹਲਕਾ ਅਟਾਰੀ ਵਿਖੇ ਆਮ ਆਦਮੀ ਦੇ ਉਮੀਦਵਾਰ ਵੱਲੋਂ ਚੋਣ ਰੈਲੀ ਕੀਤੀ ਜਾ ਰਹੀੂ ਸੀ, ਅਤੇ ਇਸ ਦੋਰਾਨ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਹਨ।

Advertisements

ਇਸ ਮੌਕੇ ਭਗਵੰਤ ਮਾਨ ਤੇ ਅਚਾਨਕ ਹਮਲਾ ਹੋ ਗਿਆ ਅਤੇ ਭਗਵੰਤ ਮਾਨ ਜੋ ਕਿ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ। ਇਸ ਦੋਰਾਨ ਅਚਾਨਕ ਹੀ ਕਿਸੇ ਅਣਜਾਣ ਵਿਅਕਤੀ ਵੱਲੋਂ ਭਗਵੰਤ ਮਾਨ ਦੇ ਮੂੰਹ ਤੇ ਵਗ੍ਹਾਂ ਕੇ ਪੱਥਰ ਮਾਰਿਆ ਗਿਆ।

LEAVE A REPLY

Please enter your comment!
Please enter your name here