ਪੰਜਾਬ ਵਿੱਚ ਮੋਦੀ ਸਰਕਾਰ ਹੀ ਕਰ ਸਕਦੀ ਹੈ ਰਾਜ, ਆਮ ਆਦਮੀ ਪਾਰਟੀ ਨਹੀਂ: ਗ੍ਰੇਟ ਖਲੀ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਨਾਭਾ ਵਿਖੇ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸ਼ਾਹਪੁਰ ਦੇ ਹੱਕ ਵਿੱਚ ਰੋਡ ਸੋਅ ਕਰਨ ਲਈ ਗ੍ਰੇਟ ਖਲੀ ਪਹੁੰਚੇ ਸਨ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੇਟ੍ਰ ਖੱਲੀ ਨੇ ਕਿਹਾ ਕਿ ਪੰਜਾਬ ਵਿੱਚ ਡਬਲ ਇੰਜਨ ਦੀ ਸਰਕਾਰ ਭਾਜਪਾ ਸਰਕਾਰ ਬਣੇਗੀ, ਜੋ ਭਾਜਪਾ ਸਰਕਾਰ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰੇਗੀ।

Advertisements

ਉਨ੍ਹਾਂ ਕਿਹਾ ਕਿ ਜੋ ਕਿ ਫੈਕਟਰੀਆਂ ਇੰਡਸਟਰੀ ਨੂੰ ਵਾਪਸ ਲੈਕੇ ਆਵੇਗੀ ਤੇ ਪੰਜਾਬ ਵਿੱਚ ਨੋਕਰੀਆਂ ਦੇਵੇਗੀ। ਉਨ੍ਹਾਂ ਕੇਜਰੀਵਾਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਜੋ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਰਾਜ਼ ਕਰ ਸਕਦੀ ਹੈ, ਉਹ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਉਸਨੇ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰਭਾਵਿਤ ਹੋ ਇਹ ਪਾਰਟੀ ਜੁਆਇੰਨ ਕੀਤੀ।

LEAVE A REPLY

Please enter your comment!
Please enter your name here