ਤਾਰਾ ਚੰਦ ਰਾਜਪੂਤ ਤੇ ਸਰੋਜ ਰਾਜਪੂਤ ਨੇ ਬੁਜ਼ੁਰਗਾਂ ਦੀ ਯਾਦ ਚ ਲਗਾਇਆ ਲੰਗਰ 

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਦੇ ਉੱਘੇ ਸਮਾਜਸੇਵੀ ਤਾਰਾ ਚੰਦ ਰਾਜਪੂਤ ਤੇ ਸਰੋਜ ਰਾਜਪੂਤ ਨੇ ਆਪਣੇ ਬੁਜ਼ੁਰਗਾਂ ਦੀ ਨਿੱਘੀ ਯਾਦ ਵਿੱਚ ਲੰਗਰ ਲਗਾਇਆ ਤਾਰਾ ਚੰਦ ਰਾਜਪੂਤ ਤੇ ਸਰੋਜ ਰਾਜਪੂਤ ਨੇ ਦੱਸਿਆ ਕਿ ਅਸੀਂ ਅੱਜ ਸਮਾਜ ਦੇ ਜਿਸ ਮੁਕਾਮ ਤੇ ਪੁੱਜੇ ਹਾਂ ਉਹ ਆਪਣੇ ਬੁਜ਼ੁਰਗਾਂ ਦੀ ਬਦੋਲਤ ਹੀ ਹਾਂ ਸਾਡੇ ਬੁਜ਼ੁਰਗਾਂ ਨੇ ਸਾਨੂੰ ਚੰਗੀ ਸਿੱਖਿਆ ਤੇ ਵਧੀਆ ਮਾਰਗ ਦਰਸ਼ਨ ਦੇਕੇ ਸਾਨੂੰ ਸਮਾਜ ਦੇ ਇੱਕ ਚੰਗੇ ਮੁਕਾਮ ਤੇ ਪਹੁੰਚਾਇਆ ਹੈ।

Advertisements

ਜਿਸ ਕਰਕੇ ਅਸੀਂ ਆਪਣੇ ਬੁਜ਼ੁਰਗਾਂ ਦਾ ਦੇਣਾ ਨਹੀਂ ਦੇ ਸਕਦੇ ਜਿਕਰਯੋਗ ਹੈ ਤਾਰਾ ਚੰਦ ਰਾਜਪੂਤ ਤੇ ਸਰੋਜ ਰਾਜਪੂਤ ਦੋਵੇ ਦੰਪਤੀ ਸਕੂਲ ਪ੍ਰਿੰਸੀਪਲ ਦੀ ਪੋਸਟ ਤੋਂ ਸੇਵਾਮੁਕਤ ਹੋਏ ਹਨ ਤੇ ਇਨ੍ਹਾਂ ਦੋਵਾਂ ਦੇ ਪੜਾਏ ਬੱਚੇ ਅੱਜ ਵੱਡੇ ਵੱਡੇ ਮੁਕਾਮ ਤੇ ਪੁੱਜਕੇ ਦੇਸ਼ ਵਿਦੇਸ਼ ਵਿੱਚ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੂਰੀ ਛੋਲੇ ,ਮਟਰ ਪਨੀਰ,ਰੁਮਾਲੀ ਰੋਟੀ ਤੇ ਮੂੰਗੀ ਦਾਲ ਦੇ ਕੜਾਹ ਦਾ ਲੰਗਰ ਛਕਿਆ ।  

LEAVE A REPLY

Please enter your comment!
Please enter your name here