ਜਲੰਧਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜਲੰਧਰ ਵਿੱਚ ਲੁੱਟ ਦੀ ਵਾਰਦਾਤ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੀ ਹੈ। ਜਲੰਧਰ ਵਿੱਚ ਇੱਕ ਬੈਂਕ ਯੂਕੋ ਵਿੱਚ ਲੁੱਟ ਕਰਨ ਦਾ ਮਾਮਲਾ ਸਾਹਮਣੇੇ ਆਇਆਂ ਹੈ।
ਦੱਸ ਦਈਏ ਕਿ ਚਾਰ ਲੁੱਟੇਰਿਆਂ ਨੇ ਬੈਂਕ ਅੰਦਰ ਆਏ ਤੇ ਜੋ ਕਿ ਹਥਿਆਰ ਦੇ ਨੋਕ ਤੇ ਬੋਕ ਵਿੱਚੋਂ 13 ਲੱਖ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਵਿਨੋਦ ਕੁਮਾਰ ਨੇ ਦੱਸਿਆਂ ਕਿ ਚਾਰ ਲੁਟੇਰਿਆਂ ਨੇ ਪਿਸਤੋਲ ਦੀ ਨੌਕ ਤੇ ਇਹ ਲੁੱਟ ਨੂੰ ਅੰਜ਼ਾਮ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।