Monday, October 26, 2026
Home Chandigarh ਮੇਨ ਬ੍ਰਾਂਚ ਲੋਅਰ ਅਤੇ ਅੱਪਰ ਬਾਰੀ ਦੁਆਬ ਦੇ ਮਾਈਨਰਜ਼ 21 ਅਕਤੂਬਰ  ਤੱਕ ...

ਮੇਨ ਬ੍ਰਾਂਚ ਲੋਅਰ ਅਤੇ ਅੱਪਰ ਬਾਰੀ ਦੁਆਬ ਦੇ ਮਾਈਨਰਜ਼ 21 ਅਕਤੂਬਰ  ਤੱਕ  ਬੰਦ ਰਹਿਣਗੇ

ਚੰਡੀਗੜ(ਦ ਸਟੈਲਰ ਨਿਊਜ਼)। ਮੇਨ ਬ੍ਰਾਂਚ ਅੱਪਰ (ਅਲੀਵਾਲ ਹੈਡ) ਦੀ ਟੇਲ ਤੋਂ ਨਿਕਲਣ ਵਾਲੀ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਏ 21 ਅਕਤੂਬਰ ਤੱਕ ਬੰਦ ਰਹਿਣਗੇ। ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ  ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਮੇਨ ਬ੍ਰਾਂਚ ਲੋਅਰ ਦੀ ਬੁਰਜੀ ਨੰਬਰ 151300 ‘ਤੇ ਪੁੱਲ ਦੀ ਉਸਾਰੀ ਲਈ ਮਿਤੀ 01.10.2022 ਤੋਂ ਮਿਤੀ 21.10.2022 (ਦੋਵੇਂ ਦਿਨ ਸ਼ਾਮਿਲ)  ਦਿਨਾਂ ਲਈ ਮੇਨ ਬ੍ਰਾਂਚ ਲੋਅਰ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਇਆਂ ਦੀ ਬੰਦੀ ਹੋਵੇਗੀ।

Advertisements

LEAVE A REPLY

Please enter your comment!
Please enter your name here