ਰਿਟਾਇਰਡ ਪਟਵਾਰੀ ਕਾਨੂੰਗੋ ਜਿਲ੍ਹਾ ਬਾਡੀ ਦੀ ਚੋਣ ਹੋਈ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲ੍ਹਾ ਹੁਸ਼ਿਆਰਪੁਰ ਦੇ ਰਿਟਾਇਰਡ ਪਟਵਾਰੀ ਕਾਨੂੰਗੋ ਜੋ ਠੇਕੇ ਦੇ ਅਧਾਰ ਤੇ ਨਿਯੁਕਤ ਹੋਏ ਹਨ ਸਾਰਿਆ ਦੀ ਮੀਟਿੰਗ ਗਰੀਨ  ਵਿਊ ਪਾਰਕ, ਕੋਰਟ ਰੋਡ ਵਿਖੇ ਹੋਈ ਜਿਸ ਵਿੱਚ ਸੁਰਜੀਤ ਸਿੰਘ ਰਿਟਾ: ਕਾਨੂੰਗੋ (ਮੁਕੇਰੀਆ), ਰਿਟਾ: ਕਾਨੂੰਗੋ ਪ੍ਰਵੀਨ ਕੁਮਾਰ, ਰਿਟਾ: ਕਾਨੂੰਗੋ ਰਾਮ ਸਰੂਪ,ਰਾਮ ਪਾਲ ਰਿਟਾ: ਪਟਵਾਰੀ (ਗੜਸ਼ੰਕਰ) ਕੁਲਦੀਪ ਸਿੰਘ ਰਿਟਾ: ਕਾਨੂੰਗੋ  ਦੀ ਪ੍ਰਧਾਨਗੀ ਮੰਡਲ ਹੇਠ ਮੀਟਿੰਗ ਹੋਈ । ਜਿਸ ਵਿੱਚ ਰਿਟਾਇਰਡ ਪਟਵਾਰੀ ਕਾਨੂੰਗੋ ਦੀ ਜਿਲ੍ਹਾ ਬਾਡੀ ਦੀ ਚੋਣ ਕੀਤੀ ਗਈ।

Advertisements

ਜਿਸ ਵਿੱਚ ਜਸਵਿੰਦਰ ਸਿੰਘ ਢਿੱਲੋ ਨੂੰ ਪ੍ਰਧਾਨ, ਜਸਵਿੰਦਰ ਸਿੰਘ ਰਾਗੀ ਨੂੰ ਜਨਰਲ ਸਕੱਤਰ, ਸੁਲਖਣ ਸਿੰਘ (ਨੁਸੇਹਿਰਾ ਪੱਤਣ) ਨੂੰ ਖਜਾਨਚੀ, ਸੁਰਜੀਤ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ, ਜਗਦੇਵ ਸਿੰਘ ਮੁਕੇਰੀਆ ਨੂੰ ਸੀਨੀਅਰ ਉਪ ਪ੍ਰਧਾਨ, ਅਵਤਾਰ ਸ਼ਿਘ ਪਟਵਾਰੀ ਨੂੰ ਸੀਨੀਅਰ ਉਪ ਪ੍ਰਧਾਨ, ਗਣੇਸ਼ ਕੁਮਾਰ ਮੁਕੇਰੀਆ ਨੂੰ ਸੀਨੀਅਰ ਉਪ ਪ੍ਰਧਾਨ, ਪ੍ਰਮਜੀਤ ਸਿੰਘ ਹੁਸ਼ਿਆਰਪੁਰ ਨੂੰ ਸੀਨੀਅਰ ਉਪ ਪ੍ਰਧਾਨ, ਰਾਮ ਕੁਮਾਰ ਨੂੰ ਉਪ ਪ੍ਰਧਾਨ, ਭੁਪਿੰਦਰ ਸਿੰਘ ਦਸੂਹਾ ਨੂੰ ਉਪ ਪ੍ਰਧਾਨ,  ਬਲਵੀਰ ਸਿੰਘ ਨੂੰ ਸਹਾਇਕ ਕੈਸ਼ੀਅਰ, ਇਸ ਤੋ ਇਲਾਵਾ ਤਹਿਸੀਲ ਪ੍ਰਧਾਨਾਂ ਦੀ ਵੀ ਚੋਣ ਕੀਤੀ ਗਈ ਜਿਸ ਵਿੱਚ ਜਗਜੀਤ ਸਿੰਘ ਪਟਵਾਰੀ ਨੂੰ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਕੇਵਲ ਸਿੰਘ ਨੂੰ ਤਹਿਸੀਲ ਪ੍ਰਧਾਨ ਗੜਸ਼ੰਕਰ, ਜੋਗਿੰਦਰ ਪਾਲ ਨੂੰ ਤਹਿਸੀਲ ਪ੍ਰਧਾਨ ਮੁਕੇਰੀਆ, ਜਗਦੀਪ ਸਿੰਘ ਨੂੰ ਤਹਿਸੀਲ ਪ੍ਰਧਾਨ ਦਸੂਹਾ ਬਣਾਇਆ ਗਿਆ ।

LEAVE A REPLY

Please enter your comment!
Please enter your name here