ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਦੀ ਗੋਲੀਆ ਮਾਰ ਕੇ ਹੱਤਿਆ, ਡਰਬਨ ਸ਼ਹਿਰ ਵਿੱਚ ਸ਼ੌਅ ਲਈ ਆਏ ਸੀ ਏਕੇਏ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਦੱਖਣੀ ਅਫਰੀਕਾ ਦੇ ਰੈਪਰ ਏਕੇੇਏ ਦਾ ਸਟਾਰ ਡਰਬਨ ਸ਼ਹਿਰ ਵਿੱਚ ਇੱਕ ਸ਼ੌਅ ਲਗਾਉਣ ਤੋ ਕੁੱਝ ਸਮਾਂ ਪਹਿਲਾ ਗੋਲੀਆ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਮਿਲਿਆ ਹੈ।

Advertisements

ਦੱਸ ਦਈਏ ਕਿ ਏਕੇਏ ਦਾ ਅਸਲੀ ਨਾਮ ਕੀਰਨਨ ਜੇਰੇਡ ਫੋਰਬਸ ਸੀ, ਏਕੇਏ ਦੱਖਣੀ ਅਫੀਰਕਾ ਦਾ ਇੱਕ ਮਸ਼ਹੂਰ ਰੈਪਰ ਸੀ ਅਤੇ ਉਹਨਾਂ ਦੀ ਉਮਰ ਸਿਰਫ 35 ਸਾਲ ਸੀ। ਪੁਲਿਸ ਵੱਲੋ ਉਹਨਾਂ ਦੇ ਕਤਲ ਦੀ ਕਰਨ ਦੀ ਵਜਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here