ਸੂਬਾ ਪ੍ਰਧਾਨ ਸੁੱਚਾ ਰਾਮ ਲੱਧੜ ਨਾਲ ਉਪ ਪ੍ਰਧਾਨ ਨਿਰਮਲ ਨਾਹਰ ਨੇ ਕੀਤੀ ਮੁਲਾਕਾਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਪੰਜਾਬ ਦਫਤਰ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਪ੍ਰਧਾਨ ਰਿਟਾਇਰਡ (ਆਈ ਏ ਐਸ)ਮਾਣਯੋਗ ਸੁੱਚਾ ਰਾਮ ਲੱਧੜ ਨਾਲ ਨਿਰਮਲ ਨਾਹਰ ਉਪ ਪ੍ਰਧਾਨ ਐਸ ਸੀ ਮੋਰਚਾ ਪੰਜਾਬ ਨੇ ਮੁਲਾਕਾਤ ਕਰਕੇ ਪੰਜਾਬ ਵਿੱਚ ਐਸ ਸੀ ਮੋਰਚੇ ਦੀ ਜਥੇਬੰਦੀ ਦੇ ਵਿਸਥਾਰ ਬਾਰੇ ਚਰਚਾ ਕੀਤੀ ਨਾਹਰ ਨੇ ਕਿਹਾ ਕਿ ਸੂਬੇ ਅੰਦਰ ਐਸ ਸੀ ਭਾਈਚਾਰੇ ਦੀ ਭਲਾਈ ਲਈ ਦਿਨਰਾਤ ਓਹਨਾ ਵਲੋਂ ਤਨਦੇਹੀ ਨਾਲ ਮੇਹਨਤ ਕੀਤੀ ਜਾ ਰਹੀ ਹੈ।

Advertisements

ਜਲਦ ਉਹ ਸਮਾਂ ਆਵੇਗਾ ਜਦੋ ਪੰਜਾਬ ਦਾ ਹਰ ਐਸ ਸੀ ਭਾਈਚਾਰੇ ਦਾ ਨਾਗਰਿਕ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚੇ ਦਾ ਅੰਗ ਹੋਵੇਗਾ। 

LEAVE A REPLY

Please enter your comment!
Please enter your name here