Saturday, October 24, 2026
Home Punjab ਸੀਨੀਅਰ ਕਾਂਗਰਸੀ ਆਗੂ ਅਰੁਣ ਜਲੋਟਾ ਨੇ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਿਰ ਵਿਖੇ ਮੱਥਾ...

ਸੀਨੀਅਰ ਕਾਂਗਰਸੀ ਆਗੂ ਅਰੁਣ ਜਲੋਟਾ ਨੇ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਿਰ ਵਿਖੇ ਮੱਥਾ ਟੇਕਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਸੀਨੀਅਰ ਕਾਂਗਰਸੀ ਆਗੂ ਅਰੁਣ ਜਲੋਟਾ ਨੇ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਮੂਹ ਮਨੁੱਖਤਾ ਦੇ ਭਲੇ ਲਈ ਪ੍ਰਾਥਨਾ ਕੀਤੀ। ਜਿਕਰਯੋਗ ਹੈ ਕਿ ਅਰੁਣ ਜਲੋਟਾ ਟਕਸਾਲੀ ਕਾਂਗਰਸੀ ਲੀਡਰ ਹਨ ਪਿਛਲੇ 5 ਦਹਾਕਿਆਂ ਤੋਂ ਕਪੂਰਥਲਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ ਤੇ ਹਲਕੇ ਦੇ ਹਰ ਘਰ ਪਰਿਵਾਰ ਦੇ ਸੁਖ ਦੁੱਖ ਵਿੱਚ ਬਰਾਬਰ ਸ਼ਰੀਕ ਹੁੰਦੇ ਹਨ ਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਂਦੇ ਹਨ ਹਲਕੇ ਅੰਦਰ ਹਰ ਧਰਮ ਦੇ ਦਿਨ,ਵਾਰ ਤੇ ਆਪਣੀ ਹਾਜ਼ਿਰੀ ਲਗਵਾਉਂਦੇ ਹਨ। 

Advertisements

LEAVE A REPLY

Please enter your comment!
Please enter your name here