Sunday, October 25, 2026
Home Latest ਲੁਧਿਆਣਾ ਵਿੱਚ ਘਰੋਂ ਟਿਊਸ਼ਨ ਪੜ੍ਹਨ ਗਈਆ ਦੋ ਸਕੀਆ ਭੈਣਾ ਹੋਈਆ ਲਾਪਤਾ, ਭਾਲ...

ਲੁਧਿਆਣਾ ਵਿੱਚ ਘਰੋਂ ਟਿਊਸ਼ਨ ਪੜ੍ਹਨ ਗਈਆ ਦੋ ਸਕੀਆ ਭੈਣਾ ਹੋਈਆ ਲਾਪਤਾ, ਭਾਲ ਜਾਰੀ

FIR-LOGO

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਵਿੱਚ ਦੋ ਸਕੀਆ ਭੈਣਾਂ ਜੋ ਕਿ ਘਰੋ ਟਿਊਸ਼ਨ ਪੜ੍ਹਨ ਗਈਆ ਸਨ ਪਰ ਘਰ ਵਾਪਿਸ ਨਹੌ ਪਰਤੀਆਂ। ਜਿਨਾਂ ਦੀ ਪਹਿਚਾਣ ਅਸ਼ਰਫੀ ਖਾਤੁਨ ਜਿਸਦੀ ਉਮਰ 18 ਸਾਲ ਅਤੇ ਆਸ਼ੀਫ ਖਾਤੁਨ ਉਮਰ 16 ਸਾਲ ਵਜੋ ਹੋਈ।ਪਰਿਵਾਰ ਨੇ ਦੱਸਿਆਂ ਕਿ ੳੇਹਨਾਂ ਦੀਆ ਲੜਕੀਆ ਘਰੋ ਟਿਊਸ਼ਨ ਪੜ੍ਹਨ ਲਈ ਗਈਆ ਸਨ।

Advertisements

ਪਰ ੳਹ ਦੋਵੇ ਟਿਊਸ਼ਨ ਨਹੀ ਪਹੁੰਚੀਆ ਅਤੇ ਨਾਂ ਹੀ ਵਾਪਸ ਘਰ ਪਹੁੰਚੀਆ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੋਵਾਂ ਨੂੰ ਅਗਵਾ ਕਰ ਲਿਆ ਗਿਆ ਹੈ।

ਉਹ ਦੋਵੇ ਹੰਬੜਾਂ ਰੋਡ ਸਥਿਤ ਸਾਂਈ ਮੰਦਰ ਕੋਲ ਟਿਊਸ਼ਨ ਪੜ੍ਹਨ ਜਾਦੀਆਂ ਸਨ।ਪੁਲਸ ਨੇ ਪਰਿਵਾਰਕ ਮੈਬਰਾਂ ਦੇ ਕਹਿਣ ਤੇ ਪਰਚਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here