ਮਨਦੀਪ ਸਿੰਘ ਗਿੱਲ ਨੇ ਵੀਵੋ ਕੇਅਰ ਸੈਂਟਰ ਦਾ ਕੀਤਾ ਉਦਘਾਟਨ

ਜਲੰਧਰ ( ਦ ਸਟੈਲਰ ਨਿਊਜ਼) ਗੌਰਵ ਮੜੀਆ। ਵੀਵੋ ਕੇਅਰ ਸੈਂਟਰ ਦਾ ਉਦਘਾਟਨ ਰਵੀ ਦਾਸ ਚੌਂਕ ਜਲੰਧਰ ਵਿਖੇ ਕੀਤਾ ਗਿਆ। ਜਿਸ ਵਿਚ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਕਪੂਰਥਲਾ ਤੋ ਨੈਸ਼ਨਲ ਚੀਫ ਮਨਦੀਪ ਸਿੰਘ ਗਿੱਲ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ । ਮਨਦੀਪ ਸਿੰਘ ਗਿੱਲ ਨੇ ਵੀਵੋ ਕੇਅਰ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਵੀਵੋ ਕੇਅਰ ਲੋਕਾਂ ਨੂੰ ਚੰਗੀਆਂ ਸੇਵਾ ਦੇਣ ਲਈ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ। ਇਸ ਮੌਕੇ ਤੇ ਵੀਵੋ ਕੇਅਰ ਦੇ ਐਚਓਡੀ ਅਰਵਿੰਦ ਕੁਮਾਰ, ਅਨੂਪ ਸਿੰਘ ਅਤੇ ਉਨਾ ਦੇ ਸਟਾਫ ਵੀ ਹਾਜ਼ਰ ਸਨ।

Advertisements

ਇਸ ਮੌਕੇ ਤੇ ਉਨਾਂ ਦੇ ਨਾਲ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਸਟੇਟ ਪ੍ਰਧਾਨ ਸਕਿੰਦਰ ਜੀਤ ਸਿੰਘ, ਸਟੇਟ ਚੇਅਰਮੈਨ ਬਲਬੀਰ ਸਿੰਘ ਰਾਣਾ, ਸਟੇਟ ਜਰਨਲ ਸਕੱਤਰ ਹਰਜੀਤ ਸਿੰਘ, ਚੀਫ ਡਾਇਰੇਕਟਰ ਜਲੰਧਰ ਅਨੂਪ ਸਿੰਘ,ਜਿਲਾ ਚੀਫ ਰਾਜਿੰਦਰ ਰਾਜੂ,ਜਿਲਾ ਡਾਇਰੇਕਟਰ ਵਿਨੈ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here