ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਅਬੋਹਰ ਦੇ ਐਲ.ਆਰ. ਐਸ ਸਕੂਲ ਵਿੱਚ ਕਰਵਾਏ ਗਏ ਆਰਚਰੀ ਦੇ ਖੇਡ ਮੁਕਾਬਲੇ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਖੇਡ ਅਫਸਰ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਆਰਚਰੀ ਦੇ ਖੇਡ ਮੁਕਬਾਲੇ ਕਰਵਾਏ ਗਏ।  ਇਹ ਖੇਡ ਮੁਕਾਬਲੇ ਅਬੋਹਰ ਵਿੱਚ ਐਲ ਆਰ ਐਸ ਸੀਨੀਅਰ ਸਕੈਡਰੀ ਸਕੂਲ ਵਿੱਚ ਵੀ ਕਰਵਾਏ ਗਏ ਜਿਸ ਵਿੱਚ ਜ਼ਿਲ੍ਹਾ ਫਾਜਿਲਕਾ ਦੇ ਸਾਰੇ ਵਰਗਾਂ ਦੀਆਂ ਮਹਿਲਾਵਾਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਖੇਡਾਂ ਵਿੱਚ ਲਵਨਿਆ ਨੇ ਪਹਿਲਾ, ਕ੍ਰੀਤੀ ਨੇ ਦੂਜਾ ਅਤੇ ਕ੍ਰੀਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ।

Advertisements

LEAVE A REPLY

Please enter your comment!
Please enter your name here