Sunday, October 25, 2026
Home Punjab ਕਪੂਰਥਲਾ ਦੇ ਸਾਬਕਾ ਪ੍ਰਧਾਨ ਪੁਰਸ਼ੋਤਮ ਪਾਸੀ ਨੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨਾਲ ਕੀਤੀ...

ਕਪੂਰਥਲਾ ਦੇ ਸਾਬਕਾ ਪ੍ਰਧਾਨ ਪੁਰਸ਼ੋਤਮ ਪਾਸੀ ਨੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਜਪਾ ਜਿਲਾ ਕਪੂਰਥਲਾ ਦੇ ਸਾਬਕਾ ਪ੍ਰਧਾਨ ਪੁਰਸ਼ੋਤਮ ਪਾਸੀ ਨੇ ਜਲੰਧਰ ਲੋਕ ਸਭਾ ਹਲਕਾ ਜਿਮਨੀ ਚੋਣਾਂ ਦੇ ਇੰਚਾਰਜ਼ ਅਤੇ ਭਾਰਤ ਸਰਕਾਰ ਦੇ ਮੰਤਰੀ ਮਾਣਯੋਗ ਸੋਮ ਪ੍ਰਕਾਸ਼ ਜੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਇਸ ਮੁਲਾਕਾਤ ਦੌਰਾਨ ਪਾਸੀ ਨੇ ਕਿਹਾ ਜਲੰਧਰ ਲੋਕ ਸਭਾ ਹਲਕਾ ਜਿਮਨੀ ਚੋਣਾਂ ਵਿੱਚ ਬੀਜੇਪੀ ਉਮੀਦਵਾਰ ਨੂੰ ਜਲੰਧਰ ਦਾ ਹਰ ਨਾਗਰਿਕ ਵੱਧ ਤੋਂ ਵੱਧ ਵੋਟਾਂ ਪਾਕੇ ਜੇਤੂ ਬਣਾਕੇ ਲੋਕਸਭਾ ਚ  ਭੇਜੇਗਾ ਕਿਉਂਕਿ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ 

Advertisements

ਦੇ ਲਿਤੇ ਲੋਕਹਿਤ ਦੇ ਫੈਂਸਲੇਆਂ ਨੇ ਲੋਕਾਂ ਦੇ ਦਿੱਲਾਂ ਚ ਬੀਜੇਪੀ ਪਾਰਟੀ ਦੀ ਅਹਿਮ ਜਗਾਹ ਬਣਾਈ ਹੈ ਜਿਸ ਨਤੀਜਾ ਹੈ ਦੂਜੀ ਵਾਰ ਲਗਾਤਾਰ ਮੋਦੀ ਸਰਕਾਰ ਕੇਂਦਰ ਚ ਬਣੀ ਹੈ ਹੁਣ ਤੀਜੀ ਵਾਰ ਵੀ 2024 ਚ ਭਾਜਪਾ ਕੇਂਦਰ ਚ ਸਰਕਾਰ ਬਣਾਉਗੀ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਜਿੱਤਣ ਬੀਜੇਪੀ ਵਰਕਰ ਪਭਾ ਭਾਰ ਹੋਇਆ ਪਿਆ ਹੈ 

LEAVE A REPLY

Please enter your comment!
Please enter your name here