9 ਅਪ੍ਰੈਲ ਨੂੰ ਖੋਜੇਵਾਲਾ ਚਰਚ ਵਿਖੇ ਜਸ਼ਨ ਏ ਨਜਾਤ ਈਸਟਰ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ 

ਕਪੂਰਥਲਾ (ਦ ਸਟੈਲਰ ਨਿਊਜ਼),ਗੌਰਵ ਮੜੀਆ: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਜਸ਼ਨ ਏ ਨਜਾਤ ਈਸਟਰ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ

Advertisements

ਮੁੱਖ ਪਾਸਟਰ ਹਰਪ੍ਰੀਤ ਦਿਓਲ ਸਮੂਹ ਸੰਗਤ ਨੂੰ 9 ਅਪ੍ਰੈਲ ਦਿਨ ਐਤਵਾਰ ਨੂੰ ਈਸਟਰ ਦੀ ਮੁਬਾਰਕਬਾਦ ਦੇਣਗੇ ਅਤੇ ਸਮੂਹ ਸੰਗਤ ਨੂੰ ਪ੍ਰਮੇਸ਼ਵਰ ਦਾ ਸੰਦੇਸ਼ ਦੇਣਗੇ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸਵੇਰੇ 10 ਤੋਂ ਦੁਪਹਿਰ 2 ਵੱਜੇ ਤੱਕ ਈਸਟਰ ਮੀਟਿੰਗਸ ਹੋਣਗੀਆਂ ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤ ਹਾਜ਼ਿਰ ਹੋਣਗੀਆਂ 

LEAVE A REPLY

Please enter your comment!
Please enter your name here