11 ਸਾਲ ਦੀ ਮਾਸੂਮ ਬੱਚੀ ਦਾ ਤਿੰਨ ਦਰਿੰਦਿਆ ਨੇ ਕੀਤਾ ਸ਼ੋਸ਼ਨ

ਜਲੰਧਰ( ਦ ਸਟੈਲਰ ਨਿਊਜ਼)। ਜਲੰਧਰ ਚ ਸਰਕਾਰੀ ਸਕੂਲ ਦੀ ਵਿਦਿਆਰਥਣ ਦਾ ਤਿੰਨ ਨੌਜਵਾਨਾਂ ਦੁਆਰਾ ਸ਼ੋਸ਼ਨ ਕਰਨ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਸਕੂਲ ਵਿੱਚ ਪੜਦੀ ਸੀ, ਜਿਸਦੀ ਉਮਰ ਕਰੀਬ 11 ਸਾਲ ਦੱਸੀ ਜਾ ਰਹੀ ਹੈ।

Advertisements

ਪੀੜਿਤ ਲੜਕੀ ਨੇ ਦੱਸਿਆ ਕਿ ਸਕੂਲ ਤੋਂ ਘਰ ਜਾਂਦੇ ਦੌਰਾਨ ਤਿੰਨ ਨੌਜਵਾਨ ਮੋਟਰਸਾਇਕਲ ਤੇ ਸਵਾਰ ਸੀ ਜਿਨ੍ਹਾਂ ਦੁਆਰਾ ਲੜਕੀ ਸ਼ੋਸ਼ਨ ਕੀਤਾ ਗਿਆ। ਪੁਲਿਸ ਵੱਲੋਂ ਆਰੋਪੀਆ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੀੜਿਤ ਲੜਕੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here