ਅਕਾਊਂਟੈਟ ਨੂੰ ਅਗਵਾ ਕਰਨ ਵਾਲੇ 3 ਨੌਜਵਾਨ ਕਾਬੂ, ਮੁੱਖ ਦੋਸ਼ੀ ਚੌਥੇ ਦੀ ਤਲਾਸ਼ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼)। ਸਮਰਾਲਾ ਵਿੱਚ ਚਾਰ ਨੌਜਵਾਨਾਂ ਵੱਲੋਂ ਇੱਕ ਅਗਵਾ ਕਰਕੇ ਉਸਨੂੰ ਗੰਗਾ ਨਦੀ ਵਿੱਚ ਸੁੱਟਣ ਜਾ ਰਹੇ ਸਨ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਕਰਦੇ ਹੋਏ 5 ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ। ਇਸ ਮਾਮਲੇ ਵਿੱਚ 4 ਨੌਜਵਾਨ ਸ਼ਾਮਿਲ ਸਨ, ਪਰ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Advertisements

ਮਿਲੀ ਜਾਣਕਾਰੀ ਅਨੁਸਾਰੀ ਅੰਕੁਰ ਰਾਣਾ ਦਾ ਆਕਾਸ਼ ਕੁਮਾਰ ਨਾਲ 25000 ਦਾ ਲੈਣ ਦੇਣ ਸੀ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਕਾਸ਼ ਨੂੰ ਕੰਮ ਤੋਂ ਆਉਂਦੇ 4 ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here