ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਵਲੋਂ ਜਿਲੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਵਲੋਂ ਅਹਿਮ ਮੀਟਿੰਗ ਜਿਲਾ ਪ੍ਰਧਾਨ ਡਾ ਜਸਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਮੀਟਿੰਗ ਹੋਈ । ਜਿਸ ਵਿਚ ਜਿਲੇ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ।

Advertisements

ਜਿਸ ਵਿੱਚ ਬੀਬੀ ਮਨਜੀਤ ਕੌਰ(ਪਿੰਡ ਮੁਸ਼ਕਵੇਦ) ਮੀਤ ਪ੍ਰਧਾਨ ਖੇਤ ਮਜ਼ਦੂਰ ਸੰਘ ਜਿਲਾ ਕਪੂਰਥਲਾ, ਸਤਪਾਲ ਸਿੰਘ ਫੋਜੀ (ਜੱਗੂ ਸ਼ਾਹ ਦਾ ਡੇਰਾ) ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਰਸ਼ਪਾਲ ਸਿੰਘ (ਡੇਰਾ ਜੱਗੂ ਸ਼ਾਹ) ਮੀਤ ਪ੍ਰਧਾਨ ਜ਼ਿਲਾ ਕਪੂਰਥਲਾ, ਜਿਤੇਂਦਰ ਸਿੰਘ( ਪਿੰਡ ਅਡਣਾਵਾਲੀ) ਜਿਲਾ ਸਕੱਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਮਲਕੀਤ ਸਿੰਘ ਸ਼ਹਿਰੀ ਪ੍ਰਧਾਨ(ਮੁਹੱਲਾ ਕੇਸਰੀ ਬਾਗ਼) ਕਪੂਰਥਲਾ, ਐਡਵੋਕੇਟ ਅਮਨ ਪੁਰੀ ਲੀਗਲ ਅਡਵਾਈਜ਼ਰ ਨਿਯੁਕਤ ਕੀਤੇ ਗਏ ।

LEAVE A REPLY

Please enter your comment!
Please enter your name here