23, 24 ਅਤੇ 25 ਨੂੰ ਦਸੂਹਾ ਸ਼ਹਿਰ ਦੇ ਸਾਰੇ ਵਿਉਪਾਰਿਕ ਅਦਾਰੇ ਬੰਦ ਰਹਿਣਗੇ: ਅਮਰੀਕ ਗੱਗੀ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ – ਮਨੂੰ ਰਾਮਪਾਲ। ਵਪਾਰ ਮੰਡਲ ਦਸੂਹਾ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ 23, 24 ਅਤੇ 25 ਨੂੰ ਸ਼ਹਿਰ ਦੇ ਸਾਰੇ ਵਿਉਪਾਰਿਕ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਵਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਸਬੰਧੀ 3 ਦਿਨ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।

Advertisements

LEAVE A REPLY

Please enter your comment!
Please enter your name here