Friday, October 23, 2026
Home Hoshiarpur ਨਹਿਰ ਵਿੱਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਨਹਿਰ ਵਿੱਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਬਸੀ ਮਰੂਫ਼ ਵਿੱਖੇ ਕੁੱਝ ਦਿਨ ਪਹਿਲਾਂ ਇੱਕ ਪ੍ਰਵਾਸੀ ਨੌਜਵਾਨ ਨਹਿਰ ਵਿੱਚ ਡੁੱਬ ਗਿਆ ਸੀ। ਉਸ ਦੀ ਲਾਸ਼ ਨੂੰ ਸਾਈਫਨ ਵਿੱਚੋਂ ਬਾਹਰ ਕੱਢਿਆ ਗਿਆ। ਕਿਉਂਕਿ ਲਾਸ਼ ਸਾਈਫਨ ਵਿੱਚ ਫਸੀ ਹੋਈ ਸੀ, ਜੋ 2 ਦਿਨਾਂ ਬਾਅਦ ਸਖ਼ਤ ਮਿਹਨਤ ਸਦਕਾ ਬਾਹਰ ਕੱਢੀ ਗਈ।

Advertisements

ਐੱਸ.ਐੱਚ.ਓ. ਹਰਿਆਣਾ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਸਤਮ ਕੁਮਾਰ ਵਜੋਂ ਹੋਈ ਹੈ। ਲਾਸ਼ ਬਰਾਮਦ ਹੋਣ ਤੇ ਪੋਸਟਮਾਟਰਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here