ਕੇਂਦਰੀ ਜੇਲ੍ਹ ਵਿੱਚੋਂ 17 ਮੋਬਾਇਲ ਫੋਨ, 11 ਸਿਮਾਂ, 6 ਚਾਰਜਰ ਤੇ ਹੋਰ ਸਾਮਾਨ ਬਰਾਮਦ

ਤਰਨਤਾਰਨ (ਦ ਸਟੈਲਰ ਨਿਊਜ਼)। ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅੰਦਰੋਂ 17 ਮੋਬਾਇਲ ਫੋਨ, 11 ਸਿਮਾਂ, 3 ਡਾਟਾ ਕੇਬਲ, 6 ਹੈੱਡ ਫੋਨ, 6 ਚਾਰਜਰ ਬਰਾਮਦ ਕਰਨ ਦੀ ਖ਼ਬਰ ਮਿਲੀ ਹੈ।

Advertisements

ਪੁਲਿਸ ਨੇ 4 ਖਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here