ਕਾਰ ਪਿੱਛੇ ਕਰਦੇ ਹੋਏ ਵਿਅਕਤੀ ਨੇ ਐੱਨਜੀਓ ਪ੍ਰਯਾਸ ਦੇ ਚੇਅਰਮੈਨ ਨੂੰ ਕੁੱਚਲਿਆ, ਮੌਤ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਬਿਊਟੀ ਐਵੇਨਿਊ ਤੇਂ ਇੱਕ ਖ਼ਬਰ ਮਿਲੀ ਹੈ। ਜਿੱਥੇ ਬਿਊਟੀ ਐਵੇਨਿਊ ਵਿੱਚ ਇੱਕ ਵਿਅਕਤੀ ਨੂੰ ਕਾਰ ਦੇ ਪਿੱਛੇ ਕਰਦੇ ਹੋਏ ਆਪਣੇ ਗੁਆਂਢੀ ਮਾਰਵਾੜੀ ਸੰਗਠਨ ਦੇ ਐੱਨਜੀਓ ਪ੍ਰਯਾਸ ਦੇ ਚੇਅਰਮੈਨ ਨੂੰ ਕਾਰ ਦੇ ਹੇਠਾਂ ਦੇ ਦਿੱਤਾ। ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਡਰਾਈਵਰ ਵੱਲੋਂ ਇੱਕ ਵਾਰ ਕਾਰ ਹੇਠਾਂ ਵਿਅਕਤੀ ਨੂੰ ਕੁਚਲਣ ਤੋਂ ਬਾਅਦ ਫਿਰ ਤੋਂ ਕਾਰ ਨੂੰ ਅੱਗੇ ਕਰਕੇ ਉਸ ਨੂੰ ਦੁਬਾਰਾ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਕਾਰ ਵਿੱਚ ਗੀਤ ਦੀ ਆਵਾਜ਼ ਜ਼ਿਆਦਾ ਹੋਣ ਕਰਕੇ ਉਸਨੂੰ ਹਾਦਸੇ ਦਾ ਪਤਾ ਨਹੀਂ ਲੱਗਾ। ਪੁਲਿਸ ਨੂੰ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here