ਸੁਆਮੀ ਸਤਿਸੰਗ ਤੋਂ ਪਟਵਾਰ ਭਵਨ ਵੱਲ ਜਾ ਰਹੀ ਰੋਡ ਭਾਰੀ ਵਰਖਾ ਕਾਰਨ ਟੁੱਟੀ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ। ਰੋਪੜ ਰਾਧਾ ਸੁਆਮੀ ਸਤਿਸੰਗ ਭਵਨ ਤੋਂ ਪਟਵਾਰ ਭਵਨ ਵੱਲ ਜਾ ਰਹੀ ਰੋਡ ਭਾਰੀ ਵਰਖਾ ਕਾਰਨ ਟੁੱਟ ਗਈ ਹੈ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।

Advertisements

LEAVE A REPLY

Please enter your comment!
Please enter your name here