ਤੇਜ਼ ਬਾਰਿਸ਼ ਕਾਰਨ ਹੜਾਂ ਦੀ ਸਥਿਤੀ ‘ਚ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜ਼੍ਹਿਲੇ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ

ਰੂਪਨਗਰ (ਦ ਸਟੈਲਰ ਨਿਊਜ਼ ), ਰਿਪੋਰਟ- ਧਰੂਵ ਨਾਰੰਗ। ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀਸਾਂਝੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਤੇਜ ਬਾਰਿਸ਼ ਕਾਰਨ ਜ਼ਿਲ੍ਹੇ ਵਿੱਚ ਕਈ ਥਾਵਾਂ ਉੱਤੇ ਹੜਾਂ ਜਿਹੀ ਸਥਿਤੀ ਪਾਈ ਗਈ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਜਾਣਕਾਰੀ ਲਈ ਜ਼੍ਹਿਲੇ ਵਿੱਚ ਫਲੱਡ ਕੰਟਰੋਲ ਰੂਮ ਬਣਾਏ ਜਾ ਚੁੱਕੇ ਹਨ। ਇਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਇਨ੍ਹਾਂ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਨ ਦੀ ਜਰੂਰਤ ਪੈਂਦੀ ਹੈ ਤਾਂ ਇਨ੍ਹਾਂ ਨੰਬਰਾਂ ਉਤੇ ਸੰਪਰਕ ਕੀਤਾਜਾ ਸਕਦਾ ਹੈ, ਮਿੰਨੀ ਸਕੱਤਰੇਤ (ਡੀ.ਸੀ. ਦਫ਼ਤਰ+ਤਹਿਸੀਲ ਦਫ਼ਤਰ) ਦਾ ਇੰਚਾਰਜ ਜਿਲ੍ਹਾ ਮਾਲ ਦਫ਼ਤਰ, ਰੂਪਨਗਰ ਗੁਰਦੇਵ ਸਿੰਘ ਧੰਮ (9815320220) ਟੈਲੀਫੋਨ ਨੰ. 01881-221157 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

ਐਸ.ਐਸ.ਪੀ ਦਫ਼ਤਰ, ਇੰਚਾਰਜ ਡੀ.ਐਸ.ਪੀ. ਕਮਾਂਡ ਸੈਟਰ, ਰੂਪਨਗਰ ਮੋਬਾਇਲ ਨੰਬਰ 9779464100, ਟੈਲੀਫੋਨ ਨੰਬਰ (01881-221273), ਕਾਰਜਕਾਰੀ ਇੰਜੀਨੀਅਰ ਜਲ ਪ੍ਰਬੰਧ ਖੋਜ ਮੰਡਲ ਰੂਪਨਗਰ ਦੇ ਇੰਚਾਰਜ ਹਰਸ਼ਿਤ ਵਰਮਾ ਮੋਬਾਇਲ ਨੰਬਰ 8872240486, 7973483352 ‘ਤੇ ਟੈਲੀਫੋਨ ਨੰਬਰ (01881-222073), ਤਹਿਸੀਲ ਦਫ਼ਤਰ ਚਮਕੌਰ ਸਾਹਿਬ ਦੇ ਇੰਚਾਰਜ ਚੇਤਨ ਬੰਗੜ, ਮੋਬਾਇਲ ਨੰਬਰ 9815088084 ‘ਤੇ ਟੈਲੀਫੋਨ ਨੰਬਰ 01881-260400, ਤਹਿਸੀਲ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਦਾ ਇੰਚਾਰਜ ਸ੍ਰੀ ਅਮ੍ਰਿਤਬੀਰ ਸਿੰਘ, 7988160633, 01887-232015, ਬੀ.ਡੀ.ਪੀ.ਓ. ਨੂਰੁਪੁਰਬੇਦੀ ਦੇ ਫਲੱਡ ਕੰਟਰੋਲ ਰੂਮ ਸਬ-ਤਹਿਸੀਲ ਨੂਰਪੁਰ ਬੇਦੀ ਦੇ ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਸ੍ਰੀਮਤੀ ਰਿਤੂ ਕਪੂਰ ਨਾਇਬ ਤਹਿਸੀਲਦਾਰ 7888660497 ਅਤੇ ਸ੍ਰੀ ਜੁਝਾਰ ਸਿੰਘ ਬੀ.ਡੀ.ਪੀ.ਓ 9463119401 , 01887-241424 ਨੂੰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਹੀ ਤਹਿਸੀਲ ਦਫ਼ਤਰ, ਨੰਗਲ ਦਾ ਇੰਚਾਰਜ ਵਿਵੇਕ ਨਿਰਮੋਹੀ 8542000002, 01887-221030 ਨੂੰ ਸੋਂਪਿਆ ਗਿਆ ਹੈ। ਵਣ ਮੰਡਲ ਅਫ਼ਸਰ ਨੂੰ 9915594164, 01881-222231 ਤੇ ਸੰਪਰਕ ਕਰ ਸਕਦੇ ਹਨ। ਹੈੱਡ ਵਰਕਸ, ਰੂਪਨਗਰ ਦੇ ਇੰਚਾਰਜ ਰਕੇਸ਼ ਭਾਰਗਵ 9501844777, ਇਕਬਾਲ ਸਿੰਘ 9463112745, ਗੁਰਜੰਟ ਸਿੰਘ 7696932006 ਅਤੇ ਵੈਟੀਨਰੀ ਪੋਲੀਕਲੀਨਿਕ, ਰੂਪਨਗਰ, ਦਾ ਇੰਚਾਰਜ ਡਾ. ਨਰੇਸ਼ ਕੁਮਾਰ 94170772983 ਨਾਲ ਸੰਪਰਕ ਕਰ ਸਕਦੇ ਹੋ।

LEAVE A REPLY

Please enter your comment!
Please enter your name here