ਐੱਸਆਈਯੂ ਦੀ ਟੀਮ ਨੇ 4 ਅੱਤਵਾਦੀਆਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਜੰਮੂ ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਜਾਂਚ ਇਕਾਈ (ਐੱਸ.ਆਈ.ਯੂ.) ਨੇ ਉਨ੍ਹਾਂ ਚਾਰ ਅੱਤਵਾਦੀਆਂ ਦੇ ਮਕਾਨਾਂ ਤੇ ਛਾਪੇਮਾਰੀ ਕੀਤੀ ਸੀ, ਜੋ ਸਰਹੱਦ ਪਾਰ ਤੋਂ ਸਰਗਰਮ ਹਨ ਅਤੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਤਵਾਦ ਦੀਆਂ ਜੜਾਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Advertisements

ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤਿਵਿਧੀਆਂ ਐਕਟ ਦੇ ਅਧੀਨ ਦਰਜ ਇਕ ਮਾਮਲੇ ਵਿੱਚ ਜਾਂਚ ਦੇ ਸਿਲਸਿਲੇ ਵਿੱਚ ਅੱਤਵਾਦੀ ਜਮਾਲ ਦੀਨ, ਗੁਲਜ਼ਾਰ ਅਹਿਮਦ, ਸ਼ੱਬੀਰ ਅਹਿਮਦ ਤੇ ਗੁਲਾਬੂ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਸਾਰੇ ਪਾਕਿਸਤਾਨ ਦੌੜ ਗਏ ਅਤੇ ਉਥੋਂ ਕੰਮ ਕਰ ਰਹੇ ਹਨ।

LEAVE A REPLY

Please enter your comment!
Please enter your name here