ਮੋਦੀ ਸਰਕਾਰ ਵੱਲੋਂ ਪੰਜਾਬ ਨੂੰ 218 ਕਰੋੜ ਦੀ ਸਹਾਇਤਾ ਦੇਣਾ ਸ਼ਲਾਘਾ ਯੋਗ ਉਪਰਾਲਾ: ਮਹਿੰਦਰ  ਬਲੇਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ । ਮਹਿੰਦਰ ਸਿੰਘ ਬਲੇਰ ਕਾਰਜਕਰਨੀ ਮੇਂਬਰ ਭਾਜਪਾ ਐਸ ਸੀ ਮੋਰਚਾ ਪੰਜਾਬ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੜ ਦੇ ਕਾਰਨ ਬਣੇ ਹਾਲਾਤਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ 218 ਕਰੋੜ ਦੀ ਸਹਾਇਤਾ ਦੇਣਾ ਸ਼ਲਾਘਾ ਯੋਗ ਕਦਮ ਹੈ।

Advertisements

ਪੰਜਾਬ ਅਤੇ ਦੇਸ਼ ਦੇ ਵਿੱਚ ਜਦੋਂ ਵੀ ਕੋਈ ਇਸ ਤਰਾਂ ਦੇ ਹਾਲਾਤ ਬਣਦੇ ਹਨ ਤਾਂ ਮੋਦੀ ਸਰਕਾਰ ਹਮੇਸ਼ਾ ਸੰਜੀਦਗੀ ਨਾਲ ਦੇਸ਼ ਅਤੇ ਪੰਜਾਬ ਦੀ ਜਨਤਾ ਨਾਲ ਖੜੀ ਹੁੰਦੀ ਹੈ ਜੋਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ।

LEAVE A REPLY

Please enter your comment!
Please enter your name here