ਚੰਦਰਯਾਨ-3 ਦੇ ਸਫਲ ਲਾਂਚ ਲਈ ਅਮਰੀਕਾ ਅਤੇ ਯੂਰਪ ਦੀਆਂ ਪੁਲਾੜ ਏਜੰਸੀਆਂ ਨੇ ਦਿੱਤੀ ਵਧਾਈ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਅਤੇ ਯੂਰਪ ਦੀਆਂ ਪੁਲਾੜ ਏਜੰਸੀਆਂ ਨੇ ਭਾਰਤੀ ਪੁਲਾੜ ਖੋਜ ਸੰਗਠਨ  ਨੂੰ ਚੰਦਰਯਾਨ-3 ਦੇ ਤੀਜੇ ਚੰਦਰਮਾ ਮਿਸ਼ਨ ਦੇ ਸਫਲ ਲਾਂਚ ਤੇ ਵਧਾਈ ਦਿੱਤੀ ਹੈ।

Advertisements

ਇਹ ਆਪਣੀ ਸ਼੍ਰੇਣੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਭਾਰਾ ਰਾਕੇਟ ਹੈ ਤੇ ਜਿਸ ਨੂੰ ‘ਫੈਟ ਬੁਆਏ’ ਕਿਹਾ ਜਾਂਦਾ ਹੈ।

LEAVE A REPLY

Please enter your comment!
Please enter your name here