ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਜੈਵਲਿਨ ਮੁਕਾਬਲੇ ਦੇ ਫਾਈਨਲ ਵਿੱਚ ਬਣਾਈ ਥਾਂ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਜੈਵਲਿਨ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਦਾ ਥਰੋਅ ਸੁੱਟਿਆ ਅਤੇ 2024 ਪੈਰਿਸ ਓਲੰਪਿਕ ਲਈ ਵੀ ਕੁਆਈਫਾਈ ਕਰ ਲਿਆ।

Advertisements

ਸਵੀਡਨ ਦੇ ਬੁੱਡਾਪੇਸਟ ਵਿੱਚ ਆਯੋਜਿਤ ਹੋ ਰਿਹਾ ਵਲਡ ਅਥਲੈਟਿਕਸ ਦਾ ਫਾਇਨਲ ਮੁਕਾਬਲਾ 27 ਅਗਸਤ ਨੂੰ ਆਯੋਜਿਤ ਹੋਵੇਗਾ।

LEAVE A REPLY

Please enter your comment!
Please enter your name here