Tuesday, October 13, 2026
Home International ਲਾਹੌਰ ਪੁਲਿਸ ਨੇ ਡੀਐਸਪੀ ਮਜ਼ਹਰ ਇਕਬਾਲ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ...

ਲਾਹੌਰ ਪੁਲਿਸ ਨੇ ਡੀਐਸਪੀ ਮਜ਼ਹਰ ਇਕਬਾਲ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੀਤਾ ਗ੍ਰਿਫ਼ਤਾਰ

ਲਾਹੌਰ (ਦ ਸਟੈਲਰ ਨਿਊਜ਼), ਪਲਕ। ਪਾਕਿਸਤਾਨ ਦੀ ਐਂਟੀ ਨਾਰਕੋਟਿਕਸ ਫ਼ੋਰਸ ਨੇ ਲਾਹੌਰ ਪੁਲਿਸ ਨੇ ਡੀਐਸਪੀ ਮਜ਼ਹਰ ਇਕਬਾਲ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਹ ਡਰੋਨ ਰਾਹੀਂ ਭਾਰਤ ਵਿੱਚ ਖੇਪ ਭੇਜਣ ਵਿੱਚ ਸਥਾਨਕ ਨਸ਼ਾ ਤਸਕਰਾਂ ਦੀ ਮਦਦ ਕਰਦਾ ਸੀ।

Advertisements

ਮੀਡੀਆ ਰਿਪੋਰਟਾਂ ਮੁਤਾਬਕ ਡੀਐਸਪੀ ਹਰ ਖੇਪ ਲਈ 8 ਕਰੋੜ ਪਾਕਿਸਤਾਨੀ ਰੁਪਏ ਵਸੂਲਦਾ ਸੀ। ਹਾਲ ਹੀ ਵਿੱਚ ਲਾਹੌਰ ਵਿੱਚ ਇੱਕ ਡਰੋਨ ਕ੍ਰੈਸ਼ ਹੋਇਆ ਸੀ। ਇਸ ਵਿੱਚ 6 ਕਿਲੋਗ੍ਰਾਮ ਨਸ਼ੀਲਾ ਪਦਾਰਥ ਸੀ। ਜਿਸ ਦੌਰਾਨ ਇੱਕ ਤਸਕਰ ਦਾ ਨਾਂ ਵੀ ਸਾਹਮਣੇ ਆਇਆ। ਇਸ ਨੇ ਪੁੱਛਗਿੱਛ ਦੌਰਾਨ ਡੀਐਸਪੀ ਦੇ ਨਾਂ ਦਾ ਪ੍ਰਗਟਾਵਾ ਕੀਤਾ ਸੀ।

LEAVE A REPLY

Please enter your comment!
Please enter your name here